ਬਲਕੌਰ ਸਿੰਘ ਦੀ ਵਿਗੜੀ ਸਿਹਤ, ਡਾਕਟਰਾਂ ਨੇ..

ਇਸ ਵੇਲੇ ਦੀ ਵੱਡੀ ਖ਼ਬਰ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਉਨ੍ਹਾਂ ਦੀ ਅਚਾਨਕ ਸਿ ਹ ਤ ਖ਼ ਰਾ ਬ ਹੋ ਗਈ ਜਿਸ ਦੇ ਚੱਲਦੇ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾ ਖ਼ ਲ ਕਰਵਾਇਆ ਗਿਆ ਹੈ ਜੀ ਹਾਂ ਬੀਤੇ ਦਿਨੀਂ ਦੁਪਹਿਰ ਤੋਂ ਬਾਅਦ ਉਨ੍ਹਾਂ ਦੀ ਅਚਾਨਕ ਸਿਹਤ ਖ਼ ਰਾ ਬ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਲਿਆਂਦਾ ਗਿਆ ਪਟਿਆਲੇ ਉਨ੍ਹਾਂ ਨੂੰ

ਡਾ ਧਰਮਵੀਰ ਗਾਂਧੀ ਦੇ ਕੋਲ ਲਿਜਾਇਆ ਗਿਆ ਸੀ ਪਰ ਉਥੋਂ ਉਨ੍ਹਾਂ ਨੂੰ ਪਟਿਆਲਾ ਦੀ ਹਾਰਟ ਇੰਸਟੀਚਿਊਟ ਦੇ ਵਿਚ ਭੇ ਜ ਦਿੱਤਾ ਗਿਆ ਜਿਥੋਂ ਉਨ੍ਹਾਂ ਨੂੰ ਮੁਹਾਲੀ ਦੇ ਵਾਸਤੇ ਰੈ ਫ ਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਸ ਟੰ ਟ ਪਾਉਣਾ ਹੈ ਕਿਉਂਕਿ ਉਹ ਪਹਿਲਾਂ ਤੋਂ ਹੀ ਦਿਲ ਦੀ ਬੀ ਮਾ ਰੀ ਤੋਂ ਪੀ ਡ਼ ਤ ਸਨ ਇਸ ਕਰਕੇ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖ ਰਾ ਬ ਦੱਸੀ ਜਾ ਰਹੀ ਸੀ ਜਿਸ ਦੇ ਚੱਲਦੇ ਕੱਲ੍ਹ ਸਿ ਹ ਤ ਜ਼ਿਆਦਾ ਖ ਰਾ ਬ ਹੋਣ ਕਰਕੇ ਘਰਾਂ ਨੂੰ ਪਟਿਆਲਾ ਲਿਆਂਦਾ ਗਿਆ ਸੀ ਪਰ

ਇੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਰੈ ਫ ਰ ਕਰ ਦਿੱਤਾ ਹੈ ਜਿਥੇ ਕਿ ਉਨ੍ਹਾਂ ਦਾ ਇ ਲਾ ਜ ਚੱ ਲ ਰਿਹਾ ਹੈ ਫਿਲਹਾਲ ਡਾਕਟਰਾਂ ਨੇ ਇਸ ਦੇ ਉੱਤੇ ਕੋਈ ਵੀ ਬਿ ਆ ਨ ਨਹੀਂ ਦਿੱਤਾ ਹੈ ਕਿ ਆਖ਼ਰ ਬਲਕੌਰ ਸਿੰਘ ਦੀ ਜਿਹੜੀ ਸਿਹਤ ਹੈ ਉਹ ਕਿਸ ਤਰੀਕੇ ਦੀ ਹੈ ਕਿੰਨਾ ਕੁ ਸੁ ਧਾ ਰ ਹੋਇਆ ਹੈ ਅਤੇ ਕੀ ਕੀ ਉਨ੍ਹਾਂ ਦਾ ਇ ਲਾ ਜ ਚੱ ਲ ਰਿਹਾ ਹੈ

ਫਿਲਹਾਲ ਡਾਕਟਰਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਉਥੇ ਹੀ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਬਲਕੌਰ ਸਿੰਘ ਦੀ ਧਰਮਪਤਨੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵੀ ਫਿਲਹਾਲ ਅਜੇ ਤਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ

ਸੂਤਰਾਂ ਦੇ ਹ ਵਾ ਲੇ ਤੋਂ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਅਚਾਨਕ ਹੀ ਸਿਹਤ ਵਿ ਗ ੜੀ ਸੀ ਜਿਸ ਕਰਕੇ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾ ਖ਼ ਲ ਕਰਵਾਇਆ ਗਿਆ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ