ਅਮਰੀਕਾ ਚ ਪੰਜਾਬੀ ਨੌਜਵਾਨ ਨਾਲ ਵੇਖੋ ਕਿਵੇਂ ਲੁਟੇਰੇ ਨੇ ਬਣਾਇਆ ਨਿਸ਼ਾਨਾ

ਇਸ ਵੇਲੇ ਦੀ ਵੱਡੀ ਖ਼ਬਰ ਜ਼ਿਲ੍ਹਾ ਕਪੂਰਥਲਾ ਦੇ ਨਾਲ ਸੰਬੰਧਤ ਇਕ ਪੰਜਾਬੀ ਨੌਜਵਾਨ ਦੇ ਨਾਲ ਜੁੜੀ ਹੋਈ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਇਕ ਗੈਸ ਸਟੇਸ਼ਨ ਇਸ ਦੇ ਨਾਲ ਸਥਿਤ ਸਟੋਰ ਦੇ ਉੱਪਰ ਕੰਮ ਕਰਦੇ ਪੰਜਾਬੀ ਨੌਜਵਾਨ ਦੇ ਇਕ ਸਟੋਰ ਕਲਰਕ ਦਾ ਗ਼ੈਰ ਗੋਰੇ ਮੂਲ ਦੇ ਲੁ ਟੇ ਰੇ ਵਲੋਂ ਲੁੱ ਟ ਖੋ ਹ ਕਰਕੇ ਗੋ ਲੀ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਹੈ ਲੁ ਟੇ ਰੇ ਨੇ ਰਿ ਵਾ ਲ ਵ ਰ ਦੀ ਨੋ ਕ ਤੇ ਉੱਪਰ ਉੱਥੇ ਕੰਮ ਕਰ ਰਹੇ ਤੇਤੀ ਸਾਲਾ

ਪੰਜਾਬੀ ਪਰਮਵੀਰ ਸਿੰਘ ਦੇ ਸਿਰ ਵਿਚ ਗੋ ਲੀ ਮਾ ਰ ਕੇ ਉਸਦਾ ਕ ਤ ਲ ਕਰ ਦਿੱਤਾ ਲੁ ਟੇ ਰੇ ਦੀ ਪਛਾਣ ਕਰਿਸ ਕੋਪਲੈਂਡ ਵਜੋਂ ਹੋਈ ਹੈ ਉੱਧਰ ਕੈਮਰਿਆਂ ਦੀ ਫੁਟੇਜ ਦੀ ਜਾਂ ਚ ਮੁਤਾਬਕ ਸਟੋਰ ਕਲਰਕ ਨੇ ਉਸ ਨਾਲ ਕੋਈ ਵੀ ਤ ਕ ਰਾ ਰ ਨਹੀਂ ਕੀਤੀ ਸੀ ਉਸ ਨੇ ਡ ਕੈ ਤੀ ਦੀ ਕੋਸ਼ਿਸ਼ ਦੇ ਦੌਰਾਨ ਪਰਮਵੀਰ ਸਿੰਘ ਦੇ ਗੋ ਲੀ ਮਾ ਰ ਦਿੱਤੀ ਪੁਲਸ ਨੇ ਦੋ ਸ਼ੀ ਵਿਅਕਤੀ ਨੂੰ ਗ੍ਰਿ ਫ਼ ਤਾ ਰ ਕਰਕੇ ਅਤੇ ਜਲਦੀ ਹੀ ਜੱਜ ਸਾਹਮਣੇ ਪੇਸ਼ ਕੀਤਾ ਹੈ ਪੁਲਸ ਦਾ ਕਹਿਣਾ ਹੈ ਕਿ ਕੈਮਰਿਆਂ ਦੀ ਫੁਟੇਜ ਦੀ ਛਾ ਣ ਬੀ ਣ ਕਰਨ ਤੇ ਪਾਇਆ ਗਿਆ ਹੈ ਕਿ ਪਰਮਵੀਰ ਸਿੰਘ ਕਰਿਸ ਕੋਪਲੈਂਡ ਨੂੰ

ਕੁਝ ਪੈਸੇ ਦਿੱਤੇ ਅਤੇ ਫਿਰ ਉਸਦੇ ਵੱਲੋਂ ਆਪਣੀ ਜਾ ਨ ਬ ਚਾ ਉ ਣ ਦੇ ਵਾਸਤੇ ਤਿਜੌਰੀ ਖੋ ਲ੍ਹ ਦਿੱਤੀ ਗਈ ਕ੍ਰਿਸ ਕੋਪਲੈਂਡ ਨੇ ਫਿਰ ਵੀ ਪਰਮਵੀਰ ਸਿੰਘ ਨੂੰ ਫਰਸ਼ ਤੇ ਜਾਣਦਾ ਕਿਹਾ ਅਤੇ ਕਾਊਂਟਰ ਤੇ ਛਾ ਲ ਮਾ ਰ ਕੇ ਪੀ ਡ਼ ਤ ਨੂੰ ਗੋ ਲੀ ਮਾ ਰ ਦਿੱਤੀ ਜਿਸ ਦੌਰਾਨ ਇਸ ਨੌਜਵਾਨ ਦੀ ਮੌ ਤ ਹੋ ਗਈ ਹੈ ਇਥੇ ਤੁਹਾਨੂੰ ਦੱਸ ਦਈਏ ਕਿ ਪੁਲਸ ਦੇ ਮੁਤਾਬਕ ਕ ਤ ਲ ਕਰਨ ਵਾਲੇ ਕ੍ਰਿਸ ਕੋਪਲੈਂਡ ਨਾਂ ਦੇ ਗੈਰ

ਗੋਰੇ ਮੂਲ ਦੇ ਵਿਅਕਤੀ ਦਾ ਅ ਪ ਰਾ ਧਿ ਕ ਇਤਿਹਾਸ ਹੈ ਉਸ ਦੇ ਉੱਪਰ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਚੋ ਰੀ ਦੇ ਮਾ ਮ ਲੇ ਦ ਰ ਜ ਸਨ ਮਾ ਰੇ ਗਏ ਪਰਮਵੀਰ ਸਿੰਘ ਦਾ ਤੂੰ ਪਿਛੋਕੜ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਪੱਈ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ

ਉਸ ਦੀ ਮੌ ਤ ਦੀ ਖਬਰ ਮਿਲਣ ਤੋਂ ਬਾਅਦ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਢ ਪੱ ਈ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਸੋਗ ਦੀ ਲਹਿਰ ਦੌ ੜ ਗਈ ਹੈ ਅਤੇ ਉਸ ਦੇ ਮਾਪਿਆਂ ਦਾ ਰੋ ਰੋ ਕੇ ਬੁ ਰਾ ਹਾ ਲ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ