ਕਲਯੁਗੀ ਪਿਉ ਵੱਲੋਂ ਪੁੱਤ ਨੂੰ ਨਹਿਰ ਚ ਸੁੱਟਣ ਦੇ ਮਾਮਲੇ ਚ ਨਵਾਂ ਮੋੜ

ਬੀਤੀ ਇੱਕ ਸਤੰਬਰ ਨੂੰ ਇਕ ਢਾਈ ਸਾਲਾ ਮਾਸੂਮ ਬੱਚੀ ਨੂੰ ਉਸ ਦਾ ਬਾਪ ਮੋਟਰਸਾਈਕਲ ਤੇ ਬਿਠਾ ਕੇ ਘਰੋਂ ਬਾਹਰ ਘੁੰਮਣ ਫਿਰਨ ਦੇ ਲਈ ਜਾਂਦਾ ਹੈ ਪਰ ਉਹ ਰਾਤ ਤੱਕ ਘਰ ਵਾ ਪ ਸ ਨਹੀਂ ਆਉਂਦਾ ਰਿਸ਼ਤੇਦਾਰਾਂ ਕੋਲ ਭਾ ਲ ਕੀਤੀ ਜਾ ਰਹੀ ਹੈ ਅਤੇ ਉਸ ਦੌਰਾਨ ਨਾਤਾ ਬੱਚਾ ਮਿਲਦਾ ਹੈ ਅਤੇ ਨਾ ਹੀ ਬਾਪ ਅਤੇ ਫਿਰ ਜਦੋਂ ਉਸ ਬਾਪ ਨੂੰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦਾ ਫੋਨ ਬੰ ਦ ਆਉਂਦਾ ਹੈ ਪਰਿਵਾਰ ਭੁਲੱਥ ਦੇ ਕੋਲ ਪਹੁੰਚਦਾ ਹੈ ਇੱਕ ਸਤੰਬਰ ਨੂੰ ਪਰ

ਪੁਲਸ ਇਸ ਪੂਰੇ ਮਾ ਮ ਲੇ ਦੇ ਵਿੱਚ ਹ ਰ ਕ ਤ ਵਿਚ ਆਉਂਦੀ ਹੈ ਲਗਪਗ ਨੌੰ ਸਤੰਬਰ ਨੂੰ ਪਿਛਲੇ ਦਿਨਾਂ ਦੇ ਵਿੱਚ ਪਰਿਵਾਰ ਨੂੰ ਪੁਲੀਸ ਦੇ ਵੱਲੋਂ ਲਗਾਤਾਰ ਕਾਰਵਾਈ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਤੋਂ ਬਾਅਦ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਸ ਮਾਸੂਮ ਨੂੰ ਉਸ ਦੇ ਪਿਤਾ ਵੱਲੋਂ ਨਹਿਰ ਦੇ ਵਿੱਚ ਸੁੱ ਟ ਕੇ ਮਾ ਰ ਦਿੱਤਾ ਗਿਆ ਹੈ ਪਰ ਹੁਣ ਇਸ ਮਾ ਮ ਲੇ ਦੇ ਭਾਰਤ ਵਿੱਚ ਇੱਕ ਵੱਡਾ ਮੋ ੜ ਸਾਹਮਣੇ ਆਇਆ ਹੈ ਦਰਅਸਲ ਉਸ ਮਾਸੂਮ ਬੱਚੇ ਦੀ ਮਾਂ ਜੋ ਕਿ

ਲਗਾਤਾਰ ਕਹਿ ਰਹੀ ਹੈ ਕਿ ਉਸ ਦੇ ਪਤੀ ਵੱਲੋਂ ਬੱਚੇ ਨੂੰ ਨਹੀਂ ਮਾ ਰਿ ਆ ਗਿਆ ਹੈ ਜੇਕਰ ਬੱਚੇ ਨੂੰ ਨਹਿਰ ਵਿਚ ਸੁੱ ਟਿ ਆ ਗਿਆ ਹੈ ਤਾਂ ਉਸ ਦੀ ਲਾ ਸ਼ ਉਸ ਦੇ ਹ ਵਾ ਲੇ ਕੀਤੀ ਜਾਵੇ ਔਰਤ ਦਾ ਕਹਿਣਾ ਹੈ ਕਿ ਮੇਰੇ ਪਤੀ ਨੇ ਮੇਰੇ ਬੱਚੇ ਨੂੰ ਕਿਤੇ ਜਾਣ ਬੁੱਝ ਕੇ ਲੁ ਕੋ ਦਿੱਤਾ ਹੈ ਇਸ ਦੇ ਕਿਸੇ ਹੋਰ ਔਰਤ ਦੇ ਨਾਲ ਸੰ ਬੰ ਧ ਹਨ ਉਸੇ ਦੇ ਚਲਦਿਆਂ ਇਹ ਸਾਰਾ ਕੁਝ ਇਸ ਨੇ ਕੀਤਾ ਹੈ ਤਿੰਨ ਮਹੀਨੇ ਪਹਿਲਾਂ ਵੀ

ਕਿਸੇ ਹੋਰ ਔਰਤ ਦੇ ਨਾਲ ਘਰੋਂ ਭੱ ਜ ਗਿਆ ਸੀ ਪਰ ਇਥੇ ਹੀ ਇਹ ਵੀ ਦੱਸਣਯੋਗ ਹੈ ਕਿ ਉਕਤ ਵਿਅਕਤੀ ਨੂੰ ਪੁਲੀਸ ਵੱਲੋਂ ਗ੍ਰਿ ਫ ਤਾ ਰ ਕਰ ਲਿਆ ਗਿਆ ਹੈ ਅਤੇ ਉਸ ਦੇ ਵੱਲੋਂ ਆਪਣਾ ਗੁ ਨਾ ਹ ਵੀ ਕ ਬੂ ਲ ਲਿਆ ਗਿਆ ਹੈ ਕਿ ਮੈਂ ਬੱਚੀ ਨੂੰ ਸੁੱ ਟ ਕੇ ਮਾ ਰ ਦਿੱਤਾ ਹੈ ਪਰ

ਇਸ ਮਾ ਮ ਲੇ ਦੇ ਵਿੱਚ ਉਕਤ ਔਰਤ ਦੇ ਵੱਲੋਂ ਹੋਰ ਕੀ ਕੁਝ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਹੈ ਉਸ ਨੂੰ ਜਾਣਨ ਦੇ ਲਈ ਅਤੇ ਇਸ ਘ ਟ ਨਾ ਸ ਬੰ ਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਇਸ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ