ਲਵਪ੍ਰੀਤ ਮਾਮਲੇ ਚ ਪੁਲੀਸ ਦਾ ਵੱਡਾ ਐਕਸ਼ਨ, ਬੇਅੰਤ ਕੌਰ ਹੋਊ..

ਉਸ ਵੇਲੇ ਦੀ ਵੱਡੀ ਖ਼ਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੌਲਾ ਦੇ ਲਵਪ੍ਰੀਤ ਸਿੰਘ ਕੁਝ ਖੁ ਦ ਕੁ ਸ਼ੀ ਮਾ ਮ ਲੇ ਵਿਚ ਪੁਲਸ ਨੇ ਮ੍ਰਿ ਤ ਕ ਲਵਪ੍ਰੀਤ ਦੀ ਸ਼ਾਸਨ ਨੂੰ ਯਾਨੀ ਕਿ ਬੇਅੰਤ ਕੌਰ ਦੀ ਮਾਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਹੈ ਮ੍ਰਿ ਤ ਕ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਦੇ ਖਿ ਲਾ ਫ ਪੁਲਸ ਦੀ ਜਾਂ ਚ ਜਾ ਰੀ ਹੈ ਅਤੇ ਐਸਆਈਟੀ ਦੀ ਜਾਂ ਚ ਤੋਂ ਬਾਅਦ ਮ੍ਰਿ ਤ ਕ ਲਵਪ੍ਰੀਤ ਦੀ ਸੱਸ ਨੂੰ ਗ੍ਰਿ ਫ ਤਾ ਰ ਕਰਨ ਵਾਲੀ ਪੁਲੀਸ ਦੇ ਵੱਲੋਂ

ਬੇਅੰਤ ਕੌਰ ਦੇ ਖ਼ਿ ਲਾ ਫ਼ ਲੁੱ ਕ ਆ ਊ ਟ ਨੋ ਟਿ ਸ ਵੀ ਜਾ ਰੀ ਕਰ ਦਿੱਤਾ ਗਿਆ ਹੈ ਇਸ ਮਾ ਮ ਲੇ ਦੇ ਵਿੱਚ ਜਦੋਂ ਬੇਅੰਤ ਕੌਰ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਧੀ ਦੇ ਕੇ ਪੁੱਤ ਲਿਆ ਸੀ ਸਾਨੂੰ ਜਾਣਬੁੱਝ ਕੇ ਤੰ ਗ ਪ੍ਰੇ ਸ਼ਾ ਨ ਕੀਤਾ ਜਾ ਰਿਹਾ ਹੈ ਇੱਥੇ ਦੱਸ ਦੇਈਏ ਕਿ ਲਵਪ੍ਰੀਤ ਸਿੰਘ ਦਾ ਵਿਆਹ ਬੇਅੰਤ ਕੌਰ ਦੇ ਨਾਲ ਦੋ ਅਗਸਤ ਦੋ ਹਜਾਰ ਉਨੀ ਨੂੰ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਬੇਅੰਤ ਕੌਰ ਨੂੰ ਕੈਨੇਡਾ ਭੇਜਣ ਦੇ ਲਈ ਉਕਤ ਨੌਜਵਾਨ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਤਕਰੀਬਨ ਪੱਚੀ ਲੱਖ ਇੱਕ ਸੌ ਰੁਪਏ ਖਰਚ ਕੀਤੇ ਸਨ

ਜਿਸ ਤੋਂ ਬਾਅਦ ਸਤਾਰਾਂ ਅਗਸਤ ਦੋ ਹਜਾਰ ਉਨੀ ਨੂੰ ਬੇਅੰਤ ਕੌਰ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਕੈਨੇਡਾ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਬੇਅੰਤ ਕੌਰ ਦੇ ਵੱਲੋਂ ਕੈਨੇਡਾ ਜਾ ਕੇ ਮ੍ਰਿ ਤ ਕ ਨੌਜਵਾਨ ਲਵਪ੍ਰੀਤ ਸਿੰਘ ਦੇ ਨਾਲ ਗੱਲ ਕਰਨੀ ਬੰ ਦ ਕਰ ਦਿੱਤੀ ਜਾਂਦੀ ਹੈ ਅਤੇ ਇੱਥੋਂ ਤੱਕ ਕਿ ਉਸ ਦੇ ਫੋਨ ਕਾਲ ਵੀ ਬੇਅੰਤ ਕੌਰ ਦੇ ਵੱਲੋਂ ਚੁੱਕਣੇ ਬੰ ਦ ਕਰ ਦਿੱਤੇ ਜਾਂਦੇ ਹਨ ਜਿਸ ਤੋਂ ਬਾਅਦ ਮ੍ਰਿ ਤ ਕ

ਨੌਜਵਾਨ ਲਵਪ੍ਰੀਤ ਸਿੰਘ ਡਿ ਪ ਰੈ ਸ਼ ਨ ਵਿੱਚ ਚਲਾ ਜਾਂਦਾ ਹੈ ਅਤੇ ਉਹ ਆਪਣੇ ਖੇਤਾਂ ਵਿੱਚ ਜਾ ਕੇ ਜ਼ ਹਿ ਰੀ ਲੀ ਦ ਵਾ ਈ ਪੀ ਕੇ ਆਪਣੀ ਜੀਵਨ ਲੀਲਾ ਸ ਮਾ ਪ ਤ ਕਰ ਲੈਂਦਾ ਹੈ ਜਿਸ ਤੋਂ ਬਾਅਦ ਹੁਣ ਮ੍ਰਿ ਤ ਕ ਨੌਜਵਾਨ ਲਵਪ੍ਰੀਤ ਸਿੰਘ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਇਨਸਾਫ ਦੇ ਲਈ ਕਾਫੀ ਸੰਘਰਸ਼ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਮਾ ਮ ਲੇ ਵਿਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ

ਗੁਲਾਟੀ ਵੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਇਸ ਮਾ ਮ ਲੇ ਵਿਚ ਕੈਨੇਡਾ ਰਹਿ ਰਹੀ ਮ੍ਰਿ ਤ ਕ ਨੌਜਵਾਨ ਦੀ ਪਤਨੀ ਬੇਅੰਤ ਕੌਰ ਦੇ ਖਿ ਲਾ ਫ ਧਾ ਰਾ ਚਾਰ ਸੌ ਵੀਹ ਤਹਿਤ ਮਾ ਮ ਲਾ ਦ ਰ ਜ ਕੀਤਾ ਸੀ ਅਤੇ ਹੁਣ ਇਸ ਮਾ ਮ ਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਪੁਲਸ ਪ੍ਰਸ਼ਾਸਨ ਦੇ ਵੱਲੋਂ ਲਵਪ੍ਰੀਤ ਦੀ ਸੱਸ ਜਣੀ ਕਿ ਬੇਅੰਤ ਕੌਰ ਦੀ ਮਾਂ ਸੁਖਵਿੰਦਰ ਕੌਰ ਨੂੰ ਗ੍ਰਿ ਫ਼ ਤਾ ਰ ਕਰ ਲਿਆ ਹੈ