UP Police ਮੁਲਾਜ਼ਮਾਂ ’ਚ ਚੱਲੇ ਘਸੂੰਨ- ਮੁੱਕੇ, ਸੜਕ ’ਤੇ ਹੀ ਚੱਲਿਆ ਫਿਲ਼ਮੀ ਸੀਨ

ਗੱਲ ਕਰੀਏ ਅੱਜਕਲ੍ਹ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿੱਥੇ ਕਿ ਹਰ ਇਕ ਇਨਸਾਨ ਦੀ ਹ ਰ ਕ ਤ ਉਹ ਕੈ ਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਾਂਦਾ ਹੈ ਆਮ ਲੋਕਾਂ ਤੋਂ ਲੈ ਕੇ ਪੁਲਿਸ ਮੁ ਲਾ ਜ਼ ਮਾਂ ਤੋਂ ਲੈ ਕੇ ਅਤੇ ਵੱਡੇ ਵੱਡੇ ਨੇਤਾਵਾਂ ਦੀਆਂ ਵੀਡੀਓ ਵੀ ਅਸੀਂ ਅਕਸਰ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਲੋਂ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਨ ਅਜਿਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ

ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਪੁਲਿਸ ਦੇ ਮੁ ਲਾ ਜ਼ ਮ ਆਪਸ ਵਿੱਚ ਲ ੜ ਦੇ ਦਿਖਾਈ ਦੇ ਰਹੇ ਹਨ ਹਾਲਾਂਕਿ ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਆਖਰ ਇਹ ਪੁਲੀਸ ਮੁਲਾਜ਼ਮ ਆਪਸ ਦੇ ਵਿੱਚ ਕਿਉਂ ਲ ੜ ਰਹੇ ਹਨ ਪਰ ਉੱਥੋਂ ਰਾਹ ਜਾਂਦੇ ਵਿਅਕਤੀਆਂ ਦੇ ਵੱਲੋਂ ਇਹ ਵੀਡੀਓ ਨੂੰ ਬਣਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਾਂਦਾ ਹੈ ਪੁਲੀਸ ਮੁਲਾਜ਼ਮ ਜੋ ਲੋਕਾਂ ਦੇ ਮ ਸ ਲਿ ਆਂ ਨੂੰ ਹੱ ਲ ਕਰਦੀ ਹੈ ਪਰ ਉਨ੍ਹਾਂ ਦੇ ਜਿਹੜੇ ਆਪਣੇ ਮਸਲੇ ਹੁੰਦੇ ਹਨ ਉਨ੍ਹਾਂ ਨੂੰ ਲੈ ਕੇ

ਉਹ ਸੜਕਾਂ ਤੇ ਇਸ ਕਦਰ ਲ ੜ ਦੇ ਦਿਖਾਈ ਦੇ ਰਹੇ ਹਨ ਹਲਕੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਆਖ਼ਰੀ ਵੀਡੀਓ ਕਿੱਥੋਂ ਦੀ ਹੈ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਇਸ ਦੇ ਉੱਤੇ ਕਮੈਂਟ ਵੀ ਕੀਤੇ ਜਾ ਰਹੇ ਹਨ ਇਸ ਵੀਡੀਓ ਨੂੰ ਦੇਖਣ ਦੇ ਵਾਸਤੇ ਇਸ ਪੋਸਟ ਵਿਚ ਦਿੱਤੇ ਗਏ ਯੂ ਟਿਊਬ ਲਿੰਕ ਤੇ ਜਾਓ

ਅਸੀਂ ਤੁਹਾਡੇ ਵਾਸਤੇ ਹਮੇਸ਼ਾਂ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਸਾਡੇ ਨਾਲ ਜੁੜੇ ਰਹਿਣ ਦੇ ਵਾਸਤੇ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡੀ ਪੀਜ਼ ਨੂੰ ਅਜੇ ਤੱਕ ਫੌਲੋ ਜਾਂ ਲਾਇਕ ਨਹੀਂ ਕੀਤਾ ਤਾਂ ਕ੍ਰਿਪਾ ਕਰਕੇ ਸਾਡੇ ਪੇਜ ਨੂੰ ਲਾਈਕ ਕਰ ਲਵੋ