ਪੁਲਿਸ ਨੇ ਚਲਦੇ ਵਿਆਹ ਦੌਰਾਨ ਫੇਰਿਆਂ ਤੋਂ ਚੁੱਕੀ ਲਾੜੀ

ਅੱਜ ਦੀ ਤਾਰੀਕ ਦੇ ਵਿੱਚ ਸਾਡੇ ਸਮਾਜ ਅੰਦਰ ਹੀ ਠੱ ਗ ਕਿਸਮ ਦੇ ਲੋਕਾਂ ਵੱਲੋਂ ਅਜਿਹੀਆਂ ਠੱ ਗੀ ਆਂ ਕੀਤੀਆਂ ਜਾ ਰਹੀਆਂ ਹਨ ਕਿ ਹੁਣ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਧੰ ਦਾ ਬਣਾ ਲਿਆ ਗਿਆ ਹੈ ਅਜਿਹਾ ਹੀ ਇਕ ਮਾ ਮ ਲਾ ਥਾਣਾ ਫਿਰੋਜ਼ਪੁਰ ਕੈਂਟ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਸ ਨੂੰ ਇਕ ਅਜਿਹੇ ਗੈਂ ਗ ਦਾ ਪ ਰ ਦਾ ਫਾ ਸ਼ ਕਰਨ ਵਿਚ ਸਫਲਤਾ ਹਾਸਲ ਹੋਈ ਹੈ ਜੋ ਜਾਅਲੀ ਦਸਤਾਵੇਜ਼ ਦਿਖਾ ਕੇ ਲੋਕਾਂ ਦੇ ਨਾਲ ਵਿਆਹ ਕਰਵਾਉਣ ਦਾ ਡ ਰਾ ਮਾ ਰ ਚ ਕੇ

ਉਨ੍ਹਾਂ ਨੂੰ ਠੱ ਗ ਣ ਦਾ ਗੋ ਰ ਖ ਧੰ ਦਾ ਕਰਦੇ ਸਨ ਹੁੰਦਾ ਇੰਝ ਸੀ ਕਿ ਗ ਰੋ ਹ ਦੇ ਵੱਲੋਂ ਆਪਣੇ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਨਕਲੀ ਪਛਾਣ ਪੱਤਰ ਦਿਖਾ ਕੇ ਕਿਸੇ ਭੋਲੇ ਭਾਲੇ ਪਰਿਵਾਰ ਨੂੰ ਆਪਣਾ ਸ਼ਿ ਕਾ ਰ ਬਣਾ ਲਿਆ ਜਾਂਦਾ ਸੀ ਜੋ ਕਿ ਆਪਣੇ ਲੜਕੇ ਵਾਸਤੇ ਲੜਕੀ ਦੀ ਤ ਲਾ ਸ਼ ਵਿੱਚ ਹੁੰਦਾ ਸੀ ਇਸ ਉਪਰੰਤ ਲੜਕੀ ਦੇ ਜਾਅਲੀ ਦਸਤਾਵੇਜ਼ਾਂ ਦੇ ਨਾਲ ਰਿਸ਼ਤੇਦਾਰ ਨੂੰ ਖੜਾ ਕੀ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਇਸ ਮਾਮਲੇ ਦੇ ਵਿਚ ਗਿ ਰੋ ਹ ਦੇ ਵੱਲੋਂ ਫਤਿਹਾਬਾਦ ਹਰਿਆਣਾ ਦੇ ਰਹਿਣ ਵਾਲੇ ਰਵੀ ਸਿੰਘ ਦੇ

ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਜੋ ਕਿ ਰਿਸ਼ਤੇ ਦੀ ਭਾਲ ਵਿੱਚ ਫ਼ਿਰੋਜ਼ਪੁਰ ਆਏ ਸਨ ਮੌਕੇ ਤੇ ਹੀ ਲੜਕੀ ਪਸੰਦ ਆ ਜਾਣ ਤੇ ਜਦ ਦੋਵਾਂ ਧਿਰਾਂ ਦੇ ਵਿਚਕਾਰ ਵਿਆਹ ਦੀ ਸਹਿਮਤੀ ਬਣ ਗਈ ਤਾਂ ਮੰਦਰ ਦੇ ਪੰਡਤ ਦੇ ਵੱਲੋਂ ਪਛਾਣਦੇ ਵਜੋਂ ਦੋਵਾਂ ਧਿਰਾਂ ਦੇ ਆਧਾਰ ਕਾਰਡ ਮੰ ਗੇ ਗਏ ਇਸ ਮੌਕੇ ਜਦੋਂ ਲੜਕੀ ਦਾ ਆਧਾਰ ਕਾਰਡ ਪੰਡਤ ਨੂੰ ਦਿੱਤਾ ਗਿਆ ਤਾਂ ਉਸ ਦੇ ਉੱਪਰ ਲੜਕੀ ਦਾ ਨਾਮ

ਤਾਰਾ ਅਰੋੜਾ ਲਿਖਿਆ ਹੋਇਆ ਸੀ ਜਿਸ ਨੂੰ ਦੇਖਦਿਆਂ ਮੰਦਰ ਦੇ ਪੰਡਿਤ ਨੇ ਕਿਹਾ ਕਿ ਸਈਦ ਦੇ ਨਾਮ ਦੀ ਤਾਂ ਉਸ ਨੇ ਕੱਲ੍ਹ ਹੀ ਸ਼ਾਦੀ ਕਰਵਾਈ ਜਿਸ ਤੋਂ ਬਾਅਦ ਉਸ ਨੇ ਮੌਕੇ ਤੇ ਸਬੂਤ ਵੀ ਦਿਖਾ ਦਿੱਤੇ ਇਸ ਉਪਰੰਤ ਜਦੋਂ ਉਨ੍ਹਾਂ ਨੇ ਕੁੜੀ ਵਾਲਿਆਂ ਤੋਂ ਅਸਲੀ ਪਰੂਫ ਮੰ ਗੇ ਤਾਂ ਉਹ ਲੈਣ ਗਏ ਹੀ ਵਾਪਸ ਨਹੀਂ ਮੁ ੜੇ ਸ਼ੱ ਕ ਹੋਣ ਤੇ ਉਨ੍ਹਾਂ ਦੇ ਵੱਲੋਂ ਪੁਲੀਸ ਨੂੰ ਇ ਤ ਲਾ ਹ ਦਿੱਤੀ ਗਈ

ਜਿਸ ਤੋਂ ਬਾਅਦ ਮੌ ਕੇ ਤੇ ਪਹੁੰਚੀ ਪੁਲੀਸ ਉਨ੍ਹਾਂ ਨੇ ਹੱਥਾਂ ਦੇ ਵਿੱਚ ਲਾਲ ਚੂ ੜਾ ਪਾਈ ਬੈਠੀ ਲਾੜੀ ਸਮੇਤ ਚਾਰ ਲੋਕਾਂ ਨੂੰ ਗ੍ਰਿ ਫਤਾ ਰ ਕਰ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਥਾਣਾ ਕੈਂਟ ਦੇ ਮੁਖੀ ਜਸਵਿੰਦਰ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਗੈਂ ਗ ਬਣਾ ਕੇ ਕੰਮ ਕਰ ਰਹੇ ਸਨ

ਜੋ ਪਹਿਲਾਂ ਝੂ ਠੇ ਦਸਤਾਵੇਜ਼ ਦਿਖਾ ਕੇ ਵਿਆਹ ਕਰਵਾਉਂਦੇ ਅਤੇ ਬਾਅਦ ਦੇ ਵਿਚ ਲੜਕੇ ਵਾਲਿਆਂ ਨੂੰ ਲੁੱ ਟ ਕੇ ਠੱ ਗੀ ਮਾ ਰ ਕੇ ਫ ਰਾ ਰ ਹੋ ਜਾਂਦੇ ਸਨ ਜਿਨ੍ਹਾਂ ਦੇ ਖਿ ਲਾ ਫ ਮਾ ਮ ਲਾ ਦ ਰ ਜ ਕਰ ਲਿਆ ਗਿਆ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਵੇਖੋ