ਮੂਸੇਵਾਲਾ ਮਾਮਲੇ ਚ ਵੱਡੀ ਸਾਜ਼ਿਸ਼!

ਇਸ ਵੇਲੇ ਦੀ ਵੱਡੀ ਖ਼ਬਰ ਸਿੱਧੂ ਮੂਸੇ ਵਾਲਾ ਦੇ ਕ ਤ ਲ ਮਾ ਮ ਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕ ਤ ਲ ਮਾ ਮ ਲੇ ਦੇ ਵਿੱਚ ਲਗਾਤਾਰ ਵੱਡੇ ਖੁ ਲਾ ਸੇ ਹੁੰਦੇ ਜਾ ਰਹੇ ਹਨ ਅਤੇ ਹੁਣ ਨਵਾਂ ਮੋ ੜ ਸਾਹਮਣੇ ਆਇਆ ਹੈ ਦਰਅਸਲ ਸਿੱਧੂ ਮੁਸੇਵਾਲਾ ਕ ਤ ਲ ਮਾ ਮ ਲੇ ਦੇ ਵਿੱਚ ਲਗਾਤਾਰ ਜਿਥੇ ਪੁਲਸ ਦੇ ਵੱਲੋਂ ਗੈਂ ਗ ਸ ਟ ਰਾਂ ਨੂੰ ਗ੍ਰਿ ਫ਼ ਤਾ ਰ ਕੀਤਾ ਜਾ ਰਿਹਾ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਉਥੇ ਹੀ ਇਕ ਨਵਾਂ ਮੋ ੜ ਸਾਹਮਣੇ ਆਇਆ ਹੈ ਜੋ ਕਿ

ਸਿੱਧੂ ਮੂਸੇ ਵਾਲਾ ਦੇ ਘਰ ਦੇ ਸਾਹਮਣੇ ਇਕ ਘਰ ਹੈ ਉਸ ਦੇ ਵਿਚ ਜੋ ਕੈਮਰੇ ਲੱ ਗੇ ਹੋਏ ਹਨ ਉਹ ਆਪਣੀ ਸੁਰੱਖਿਆ ਦੇ ਲਈ ਨਹੀਂ ਸਗੋਂ ਬਲ ਕੇ ਸਿੱਧੂ ਮੂਸੇਵਾਲਾ ਦੀ ਰੇ ਕੀ ਕਰਨ ਦੇ ਲਈ ਲਗਾਏ ਗਏ ਹਨ ਜੀ ਹਾਂ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਕ ਤ ਲ ਮਾ ਮ ਲੇ ਦੇ ਵਿੱਚ ਉਸ ਦੇ ਗੁਆਂਢੀ ਤੇ ਵੀ ਸ਼ੱ ਕ ਜ ਤਾ ਇ ਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜੋ ਗਵਾਂਢ ਵਿਚ ਕੈਮਰੇ ਲੱਗੇ ਹੋਏ ਹਨ ਉਸ ਘਰ ਦੇ ਵਿਚ ਰਹਿਣ ਵਾਲਾ ਜਗਤਾਰ ਸਿੰਘ ਨਾਮ ਦਾ ਜੋ ਵਿਅਕਤੀ ਹੈ

ਉਸ ਉੱਤੇ ਸ਼ੱ ਕ ਜਤਾ ਇ ਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਉਨ੍ਹਾਂ ਦੇ ਘਰ ਦੇ ਵਿੱਚ ਕੋਈ ਵੀ ਨਹੀਂ ਰਹਿੰਦਾ ਪਰ ਉਥੇ ਕੈਮਰੇ ਲੱਗੇ ਹੋਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਜਿਸ ਦਾ ਨਾਮ ਜਗਤਾਰ ਸਿੰਘ ਹੈ ਉਹ ਖੁਦ ਮੋਹਾਲੀ ਦੇ ਹੋਮਲੈਂਡ ਵਿੱਚ ਰਹਿੰਦਾ ਹੈ ਉਨ੍ਹਾਂ ਉਥੇ ਜੋ ਕੈਮਰੇ ਲਗਾਏ ਹਨ ਉਹ ਸਿੱਧੂ ਮੂਸੇਵਾਲਾ ਦੀ ਰੇ ਕੀ ਕਰਨ ਵਾਸਤੇ ਲਗਾਏ ਗਏ ਸੀ ਇਹ ਖੁ ਲਾ ਸਾ ਕੀਤਾ ਗਿਆ ਹੈ

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਗਾਣੇ ਲੀ ਕ ਹੋਏ ਸਨ ਤਾਂ ਇਸੇ ਹੀ ਸ਼ਖਸ ਜਗਤਾਰ ਸਿੰਘ ਦਾ ਨਾਮ ਸਾਹਮਣੇ ਆਇਆ ਸੀ ਅਤੇ ਉਸ ਦੇ ਖਿਲਾਫ ਪੁਲਿਸ ਦੇ ਵਿਚ ਕੰ ਪ ਲੇਂ ਟ ਵੀ ਦ ਰ ਜ ਕੀਤੀ ਗਈ ਸੀ ਉੱਥੇ ਸਿੱਧੂ ਮੁਸੇਵਾਲਾ ਦੇ ਪਿਤਾ ਵੱਲੋਂ ਇਹ ਖੁ ਲਾ ਸਾ ਕੀਤਾ ਗਿਆ ਹੈ ਕਿ ਐਫਆਈਆਰ ਦ ਰ ਜ ਵੀ ਕਰਵਾਈ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਉਸੇ ਹੀ ਸ਼ਖਸ ਦਾ

ਨਾਮ ਸਾਹਮਣੇ ਆ ਰਿਹਾ ਹੈ ਕਿਉਂਕਿ ਪੁਲਸ ਲਗਾਤਾਰ ਇਕ ਇਕ ਪ ਹਿ ਲੂ ਨੂੰ ਦੇਖ ਰਹੀ ਹੈ ਅਤੇ ਇਕ ਇਕ ਪਹਿਲੂ ਤੋਂ ਜਾਂ ਚ ਕੀਤੀ ਜਾ ਰਹੀ ਹੈ ਜਿਸ ਦੇ ਵੀ ਖ਼ਿ ਲਾ ਫ਼ ਸ਼ੱ ਕ ਹੈ ਉਸ ਦੇ ਖ਼ਿ ਲਾ ਫ਼ ਕਾਰਵਾਈ ਕੀਤੀ ਜਾ ਰਹੀ ਹੈ ਪੁੱਛ ਪ ੜ ਤਾ ਲ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਮਾ ਮ ਲੇ ਦੇ ਵਿੱਚ ਨਵਾਂ ਮੋ ੜ ਸਾਹਮਣੇ ਆਇਆ ਹੈ ਜਿੱਥੇ ਵੱਡੇ ਵੱਡੇ ਗੈਂ ਗ ਸ ਟ ਰ ਸਿੱਧੂ ਮੂਸੇ ਵਾਲਾ ਕ ਤ ਲ ਮਾਮਲੇ

ਵਿੱਚ ਫ ਸੇ ਹੋਏ ਹਨ ਉਨ੍ਹਾਂ ਦੇ ਨਾਮ ਸਾਹਮਣੇ ਆਏ ਹਨ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਸਿੱਧੂ ਮੂਸੇਵਾਲਾ ਦੇ ਗੁਆਂਢ ਵਿਚ ਰਹਿਣ ਵਾਲਾ ਵਿਅਕਤੀ ਜਗਤਾਰ ਸਿੰਘ ਇਸ ਪੂਰੇ ਮਾ ਮ ਲੇ ਦੇ ਵਿੱਚ ਸ਼ਾਮਲ ਹੁੰਦਾ ਨਜ਼ਰ ਆ ਰਿਹਾ ਹੈ

ਜਿਸ ਤੇ ਹੁਣ ਪੁਲੀਸ ਵੱਲੋਂ ਜਾਂ ਚ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਜੋ ਪਹਿਲਾਂ ਐੱਫਆਈਆਰ ਦ ਰ ਜ ਕਰਵਾਈ ਗਈ ਸੀ ਇਸ ਵਿਅਕਤੀ ਦੀ ਉਹ ਵੀ ਸਾਹਮਣੇ ਆਈ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ