ਮੂਸੇਵਾਲਾ ਮਾਮਲੇ ’ਚ ਵੱਡੀ ਸਫਲਤਾ, ਗੋਲਡੀ ਬਰਾੜ ਦਾ ਸ਼ਾਰਪ-ਸ਼ੂਟਰ ਗ੍ਰਿ ਫ਼ਤਾਰ

ਸਿੱਧੂ ਮੂਸੇ ਵਾਲਾ ਕ ਤ ਲ ਕਾਂ ਡ ਤੋਂ ਬਾਅਦ ਪੁਲਸ ਗੈਂ ਗ ਸ ਟ ਰਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ ਪੁਲਸ ਚਾਹੇ ਪੰਜਾਬ ਦੀ ਹੋਵੇ ਜਾਂ ਫਿਰ ਹਰਿਆਣਾ ਦੀ ਲਾਗਤ ਲਗਾਤਾਰ ਗੈਂ ਗ ਸ ਟ ਰਾਂ ਦੇ ਮਗਰ ਪਈ ਹੋਈ ਹੈ ਜਿਸਦੇ ਚਲਦਿਆਂ ਹਰਿਆਣਾ ਵਿਚ ਐਸਟੀਐਫ ਵੱਲੋਂ ਲਾਰੈਂਸ ਗੋਲਡੀ ਬਰਾੜ ਦਾ ਸ਼ਾ ਰ ਪ ਸ਼ੂ ਟ ਰ ਪ੍ਰਵੀਨ ਉਰਫ ਪੀਕੇ ਨੂੰ ਗ੍ਰਿ ਫ਼ ਤਾ ਰ ਕਰ ਲਿਆ ਜਿਸ ਦੇ ਕੋਲੋਂ ਹ ਥਿ ਆ ਰ ਵੀ ਬ ਰਾ ਮ
ਦ ਹੋਏ ਨੇ

ਜਾਣਕਾਰੀ ਅਨੁਸਾਰ ਪ੍ਰਵੀਨ ਉਰਫ ਪੀ ਕੇ ਗੋਲਡੀ ਬਰਾੜ ਦੇ ਇ ਸ਼ਾ ਰੇ ਤੇ ਕਈ ਬ ਦ ਮਾ ਸ਼ਾਂ ਨੂੰ ਹ ਥਿ ਆ ਰ ਸ ਪ ਲਾ ਈ ਕਰਦਾ ਸੀ ਗ੍ਰਿ ਫ਼ ਤਾ ਰ ਕੀਤੇ ਬ ਦ ਮਾ ਸ਼ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿ ਮਾਂ ਡ ਤੇ ਲਿਆ ਜਾਵੇਗਾ ਤਾਂ ਜੋ ਡੂੰ ਘਾ ਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਇਸ ਤੇ ਹਰਿਆਣਾ ਦੇ ਵਿੱਚ ਅੱਧੀ ਦਰਜਨ ਦੇ ਕਰੀਬ ਗੰਭੀਰ ਕੇ ਸ ਦਰਜ ਹਨ ਅਤੇ ਇਸ ਤੇ ਹਰਿਆਣਾ ਪੁਲਿਸ ਨੇ ਲੱਖਾਂ ਰੁਪਏ ਦਾ ਇ ਨਾ ਮ ਵੀ ਰੱਖਿਆ ਹੋਇਆ ਸੀ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ