ਅੱਤਵਾਦੀ ਵਾਲੇ ਬਿਆਨ ਤੋਂ ਬਾਅਦ ਹੁਣ ਸਿਮਰਨਜੀਤ ਮਾਨ ਦੇ ਹੁਣ ਇਸ ਬਿਆਨ ਨੇ ਪਾਇਆ ਨਵਾਂ ਹੀ ਪੰ ਗਾ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਵੱਲ ਕੂ ਚ ਵੱਲ ਕੀਤੀ ਵੀ ਹੈ ਪੜਾਅ ਦਰ ਪੜਾਅ ਲੋਕਾਂ ਵੱਲੋਂ ਨਿਘਾ ਸਵਾਗਤ ਕੀਤਾ ਜਾ ਰਿਹਾ ਹੈ ਪੰਜਾਬ ਤੋਂ ਬਾਅਦ ਜਦੋਂ ਸਿਮਰਨਜੀਤ ਸਿੰਘ ਮਾਨ ਹਰਿਆਣਾ ਪਹੁੰਚਦੇ ਹਨ ਤਾਂ ਉੱਥੇ ਉਨ੍ਹਾਂ ਦੇ ਵੱਲੋਂ ਕਈ ਬਿਆਨ ਵਿ ਵਾ ਦ ਤ ਦਿੱਤੇ ਜਾਂਦੇ ਹਨ ਜਿੱਥੇ ਉਨ੍ਹਾਂ ਦੇ ਵੱਲੋਂ ਭਗਤ ਸਿੰਘ ਨੂੰ ਅ ਤਿ ਵਾ ਦੀ ਕਿਹਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਇੱਕ ਹੋਰ ਬਿਆਨ ਸਾਹਮਣੇ ਆ ਰਿਹਾ ਹੈ ਜਿਸਦੇ ਵਿਚ ਉਨ੍ਹਾਂ ਦੇ ਵੱਲੋਂ ਹਰਿਆਣਾ ਦੇ

ਪੱਤਰਕਾਰਾਂ ਨੂੰ ਇਥੋਂ ਤਕ ਕਹਿ ਦਿੱਤਾ ਹਰਿਆਣਾ ਵਾਸੀਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਕ ਪੰਜਾਬੀ ਲਾ ਲੇ ਨੂੰ ਆਪਣਾ ਮੁੱਖ ਮੰਤਰੀ ਬਣਾਇਆ ਹੋਇਆ ਹੈ ਇੱਥੇ ਪੱਤਰਕਾਰਾਂ ਵੱਲੋਂ ਵਿ ਰੋ ਧ ਵੀ ਜਤਾਇਆ ਜਾਂਦਾ ਹੈ ਇੱਥੇ ਸਿਮਰਜੀਤ ਸਿੰਘ ਮਾਨ ਨੇ ਵੀ ਕਹਿੰਦੇ ਹਨ ਕਿ ਸ਼ਾਇਦ ਤੁਹਾਨੂੰ ਸ਼ਰਮ ਦਾ ਘਾ ਟਾ ਹੋਵੇਗਾ ਤੁਸੀਂ ਇੱਕ ਪੰਜਾਬੀ ਨੂੰ ਆਪਣਾ ਮੁੱਖ ਮੰਤਰੀ ਬਣਾ ਲਿਆ ਤੁਹਾਡਾ ਮੁੱਖ ਮੰਤਰੀ ਤਾਂ ਹਰਿਆਣਵੀ ਹੋਣਾ ਚਾਹੀਦਾ ਸੀ

ਸਿਮਰਨਜੀਤ ਮਾਨ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਜਿਥੇ ਹਰਿਆਣਾ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਹ ਲ ਚ ਲ ਪੈਦਾ ਹੋਈ ਹੈ ਕਿਉਂਕਿ ਰਾਜਨੀਤਕ ਲੀਡਰਾਂ ਦੇ ਵੱਲੋਂ ਇਸ ਦੀ ਆ ਲੋ ਚ ਨਾ ਕੀਤੀ ਜਾ ਰਹੀ ਹੈ ਉੱਥੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਜਿਸਦੇ ਵਿਚ ਉਨ੍ਹਾਂ ਨੇ ਅੰਮ੍ਰਿਤ ਛਕਾਉਣ ਦੀ ਗੱਲ ਆਖੀ ਹੈ

ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦੀ ਗੱਲ ਆਖੀ ਹੈ ਸਿਮਰਜੀਤ ਸਿੰਘ ਮਾਨ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਸ਼ਬਦ ਵਾਪਸ ਲਵੋ ਸਾਰੇ ਮਾਨਸ ਇੱਕੋ ਹਨ ਸਾਰਿਆਂ ਦੀ ਜਾਤ ਇੱਕੋ ਹੈ ਇਸ ਤਰ੍ਹਾਂ ਤੁਸੀਂ ਕਿਸੇ ਦਾ ਅਪਮਾਨ ਨਹੀਂ ਕਰ ਸਕਦੇ ਕਿਸੇ ਨੂੰ ਬੇਇੱਜ਼ਤ ਨਹੀਂ ਕਰ ਸਕਦੇ

ਪਾ ਕਿ ਸ ਤਾ ਨ ਤੋਂ ਆਏ ਸਾਡੇ ਮੁੱਖ ਮੰਤਰੀ ਨੇ ਇੰਨੀ ਤਰੱਕੀ ਕੀਤੀ ਵੀ ਹੈ ਤੁਹਾਨੂੰ ਸ ੜ ਨਾ ਨਹੀਂ ਚਾਹੀਦਾ ਇਸ ਸਬੰਧੀ ਬਾਕੀ ਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ