ਮੂਸੇਵਾਲਾ ਦੇ ਕਾਤਲਾਂ ਨੂੰ ਹੋਊ ਫਾਂਸੀ ? ਪਰਿਵਾਰ ਨੇ ਕੀਤੀ ਮੰਗ, CM ਮਾਨ ਦੀ ਵੱਡੀ ਕਾਰਵਾਈ !

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤ ਲ ਕਾਂ ਡ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿੱਧੂ ਮੂਸੇ ਵਾਲਾ ਦੇ ਕਾ ਤ ਲ ਸ਼ਾ ਰ ਪ ਸ਼ੂ ਟ ਰਾਂ ਨੂੰ ਪਿਛਲੇ ਦਿਨੀਂ ਦਿੱਲੀ ਪੁਲੀਸ ਦੇ ਵੱਲੋਂ ਅਲੱਗ ਅਲੱਗਾ ਥਾਵਾਂ ਤੋਂ ਕਾ ਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਅੰਕਿਤ ਸਿਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿ ਫ਼ ਤਾ ਰ ਕੀਤਾ ਗਿਆ ਹੈ ਅੰਕਿਤ ਸਿਰਸਾ ਤੇ ਇ ਲ ਜ਼ਾ ਮ ਹਨ ਕਿ ਉਸ ਨੇ ਦੋਵੇਂ ਹੱਥਾਂ ਦੇ ਨਾਲ ਸਿੱਧੂ ਮੂਸੇਵਾਲਾ ਦੀ ਗੱਡੀ ਦੇ ਕੋਲ ਜਾ ਕੇ

ਉਸ ਉਪਰ ਗੋ ਲੀ ਆਂ ਚ ਲਾ ਈ ਆਂ ਅਤੇ ਹੁਣ ਅੰਕਿਤ ਸਿਰਸਾ ਦੇ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਅੰਕਿਤ ਨੇ ਸਾਡੀ ਪੂਰੇ ਦੇਸ਼ ਦੇ ਵਿੱਚ ਬੀਜ ਦੀ ਕਰਾਈ ਹੈ ਉਸ ਨੇ ਸਾਨੂੰ ਘਰੋਂ ਬਾਹਰ ਨਿਕਲਣ ਜੋਗਾ ਨਹੀਂ ਛੱਡਿਆ ਦੱਸ ਦੇਈਏ ਕਿ ਅੰਕਿਤ ਦੇ ਘਰ ਉਸ ਦੇ ਭਰਾ ਅਤੇ ਤਿੰਨ ਭੈਣਾਂ ਹਨ ਜਿਨ੍ਹਾਂ ਦੇ ਵਿੱਚੋਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਉਸ ਦੇ ਭਰਾ ਅਤੇ ਮਾਤਾ ਪਿਤਾ ਫੈਕਟਰੀ ਦੇ ਵਿਚ ਕੰਮ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਅੰਕਿਤ ਨੇ

ਨੌਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਹ ਘੁੰ ਮ ਣ ਫਿਰਨ ਲੱਗ ਪਿਆ ਅਤੇ ਘਰੋਂ ਬਾਹਰ ਰਹਿਣ ਲੱਗ ਪਿਆ ਅਤੇ ਹੁਣ ਤਕਰੀਬਨ ਪੰਜ ਮਹੀਨੇ ਤੋਂ ਉਹ ਸਾਡੇ ਨਾਲ ਨਹੀਂ ਰਹਿ ਰਿਹਾ ਸੀ ਘਰੋਂ ਬਾਹਰ ਰਹਿ ਰਿਹਾ ਸੀ ਉਨ੍ਹਾਂ ਨੇ ਕਿਹਾ ਕਿ ਜੇਕਰ ਅੰਕਿਤ ਨੇ ਇਹ ਦੋ ਸ਼ ਕੀਤਾ ਹੈ ਤਾਂ ਉਸ ਨੂੰ ਫਾਂ ਸੀ ਦੀ ਸ ਜ਼ਾ ਦੇ ਦਿੱਤੀ ਜਾਵੇ