ਮੂਸੇਵਾਲਾ ਦੇ ਪਰਿਵਾਰ ਨੂੰ ਵੱਡਾ ਝਟਕਾ, ਮਾਨ ਦੀ ਜਿੱਤ ਤੋਂ ਬਾਅਦ ਲਿਆ ਐਕਸ਼ਨ

ਇਸ ਵੇਲੇ ਦੀ ਅਹਿਮ ਤੇ ਵੱਡੀ ਖ਼ਬਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬੀਤੇ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦਾ ਐੱਸਵਾਈਐੱਲ ਗਾਣਾ ਰਿਲੀਜ਼ ਹੋਇਆ ਸੀ ਪਰ ਹੁਣ ਭਾਰਤ ਸਰਕਾਰ ਦੀ ਕੰਪਲੇਂਟ ਤੇ ਇਸ ਗਾਣੇ ਨੂੰ ਯੂ ਟਿਊਬ ਅਕਾਊਂਟ ਤੋਂ ਰਿਮੂਵ ਕਰ ਦਿੱਤਾ ਹੈ

ਇਸ ਵੇਲੇ ਦੀ ਅਹਿਮ ਤੇ ਵੱਡੀ ਖ਼ਬਰ ਤੁਹਾਨੂੰ ਦੱਸ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਐਸਵਾਈਐਲ ਉਨ੍ਹਾਂ ਦੇ ਯੂਟਿਊਬ ਅਕਾਊਂਟ ਤੋਂ ਰਿਮੂਵ ਕਰ ਦਿੱਤਾ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਅਤੇ ਉਸ ਤੋਂ ਬਾਅਦ ਯੂ ਟਿਊਬ ਨੇ ਇਸ ਨੂੰ ਰਿਮੂਵ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਐਸਵਾਈਐਲ ਦੇ ਵਿਚ ਪਾਣੀ ਦੀ ਗੱਲ ਹੋਈ ਸੀ ਐੱਸਵਾਈਐੱਲ ਨਹਿਰ ਦੀ ਗੱਲ ਹੋਈ ਸੀ ਨਾਲ ਹਿਮਾਚਲ ਤੇ

ਹਰਿਆਣੇ ਦੀ ਗੱਲ ਕੀਤੀ ਗਈ ਸੀ ਇਸ ਤੋਂ ਇਲਾਵਾ ਬੰ ਦੀ ਸਿੰਘਾਂ ਨੂੰ ਰਿ ਹਾ ਅ ਕਰਨ ਦੀ ਵੀ ਇਸ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਵੱਲੋਂ ਬੇਬਾਕੀ ਦੇ ਨਾਲ ਗੱਲ ਕੀਤੀ ਸੀ ਆਪਣੀ ਕਲਮ ਦੇ ਨਾਲ ਇਸ ਤੋਂ ਇਲਾਵਾ ਖਾ ੜ ਕੂ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਵੀ ਇਸ ਗਾਣੇ ਦੇ ਵਿੱਚ ਜ਼ਿਕਰ ਹੋਇਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਐਸਵਾਈਐਲ ਦੇ ਨਿਗਰਾਨ ਇੰਜਨੀਅਰ ਜੋ ਸਨ

ਉਨ੍ਹਾਂ ਨੂੰ ਕਿਸ ਤਰ੍ਹਾਂ ਕ ਤ ਲ ਕੀਤਾ ਅਤੇ ਉਹ ਜ਼ਿਕਰ ਵੀ ਇਸ ਗਾਣੇ ਦੇ ਵਿੱਚ ਕੀਤਾ ਗਿਆ ਅਤੇ ਹੁਣ ਭਾਰਤ ਸਰਕਾਰ ਨੇ ਇਸ ਗਾਣੇ ਦੇ ਉਪਰ ਪਾਬੰਦੀ ਲਗਾ ਦਿੱਤੀ ਹੈ ਅਤੇ ਭਾਰਤ ਦੇ ਵਿੱਚ ਹੁਣ ਇਹ ਗਾਣਾ ਨਹੀਂ ਸੁਣਿਆ ਜਾ ਸਕਦਾ ਇਸ ਸਬੰਧੀ ਬਾਕੀ ਦੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ