ਲਓ ਹੁਣ ਸੁਖਬੀਰ ਬਾਦਲ ਦੀ ਵਾਰੀ, ਫਸ ਗਿਆ ਕਸੂਤਾ

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਇਸ ਸੁਮੇਲ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿਚਾਲੇ ਲਗਾਤਾਰ ਸਿਆਸੀ ਬਿਆਨਬਾਜ਼ੀਆਂ ਦੇਖਣ ਨੂੰ ਮਿਲ ਰਹੀਆਂ ਹਨ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਬਿਆਨ ਦਿੱਤਾ

ਗਿਆ ਸੀ ਕਿ ਉਨ੍ਹਾਂ ਦੀ ਅੱਖ ਹੁਣ ਸੁਖਬੀਰ ਸਿੰਘ ਬਾਦਲ ਤੇ ਹੈ ਜੋ ਪਿਛਲੇ ਸਮੇਂ ਦੌਰਾਨ ਨਾਜਾਇਜ਼ ਕਬਜ਼ੇ ਛੁਡਾਏ ਗਏ ਹਨ ਅਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਵਾਰੀ ਆ ਗਈ ਹੈ ਜਲਦ ਹੀ ਵੱਡੇ ਮਗਰਮੱਛਾਂ ਤੋਂ ਤਕਰੀਬਨ ਸੱਠ ਹਜ਼ਾਰ ਏਕੜ ਦੇ ਕਰੀਬ ਜ਼ਮੀਨ ਛੁਡਵਾਈ ਜਾਵੇਗੀ ਜਿਸਦੇ ਵਿਚ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਲਿਆ ਹੈ

ਜਿਨ੍ਹਾਂ ਦਾ ਕਿ ਸੁੱਖ ਵਿਲਾ ਜੋ ਚੰਡੀਗਡ਼੍ਹ ਦੇ ਨਜ਼ਦੀਕ ਸਥਿਤ ਹੈ ਉਸ ਬਾਰੇ ਕਿਹਾ ਗਿਆ ਹੈ ਕਿ ਉਹ ਵੀ ਨਾਜਾਇਜ਼ ਬਣਿਆ ਹੈ ਅਤੇ ਉਸ ਉੱਭਰਵੀਂ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਇਸੇ ਦਰਮਿਆਨ ਸੁਖਬੀਰ ਸਿੰਘ ਬਾਦਲ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਦੇ ਵੱਲੋਂ ਭਗਵੰਤ ਸਿੰਘ ਮਾਨ ਨੂੰ ਚੈਲੇਂਜ ਕੀਤਾ ਗਿਆ ਹੈ ਕਿ ਉਹ ਜਿਹੜੇ ਮਰਜ਼ੀ ਕਾਗਜ਼ਾਤ ਲੈ ਆਉਣ ਅਤੇ ਜਿੱਥੋਂ ਮਰਜ਼ੀ ਜਾਣਕਾਰੀਆਂ ਇਕੱਠੀਆਂ

ਕਰ ਲੈਣ ਮੈਂ ਕੋਈ ਵੀ ਗੈਰਕਾਨੂੰਨੀ ਕੰਮ ਨਹੀਂ ਕੀਤਾ ਜੇ ਉਨ੍ਹਾਂ ਨੂੰ ਲੱਗਦਾ ਹੈ ਤਾਂ ਉਹ ਜਿਹੜੀ ਕਾਰਵਾਈ ਕਰਨੀ ਚਾਹੁੰਦੀਆਂ ਹਨ ਉਹ ਕਰ ਸਕਦੇ ਹਨ ਤਾਂ ਦੱਸ ਦਈਏ ਕਿ ਜੋ ਸੁੱਖ ਵਿਲਾ ਹੈ ਉਹ ਜੰਗਲਾਤ ਦੀ ਜ਼ਮੀਨ ਉੱਪਰ ਬਣਾਇਆ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਜਿਸ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਤਾਂ ਉਸ ਸਮੇਂ ਇਕ ਬਿੱਲ ਪਾਸ ਕਰਕੇ ਜੰਗਲਾਤ ਵਿਚ ਉਸਾਰੀ ਨੂੰ ਇਜਾਜ਼ਤ ਦੇ ਦਿੱਤੀ ਗਈ ਸੀ ਕਿ ਜੰਗਲਾਤ ਦੀ ਜ਼ਮੀਨ ਉੱਪਰ ਉਸਾਰੀ ਕਰ ਸਕਦੇ ਹੋ ਤਾਂ

ਉਸ ਤੋਂ ਬਾਅਦ ਜਿਵੇਂ ਹੀ ਸੁੱਖ ਵਿਲਾਸ ਦਾ ਕੰਮ ਪੂਰਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਕੈਬਨਿਟ ਮੀਟਿੰਗ ਬੁਲਾ ਕੇ ਇਕ ਵਾਰ ਫਿਰ ਤੋਂ ਜੰਗਲਾਤ ਵਿਭਾਗ ਦੀ ਜ਼ਮੀਨ ਉਪਰ ਉਸਾਰੀ ਕਰਨ ਦੇ ਉਪਰ ਰੋਕ ਲਗਾ ਦਿੱਤੀ ਜਾਂਦੀ ਹੈ ਜਿਸ ਬਾਰੇ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਲਗਾਤਾਰ ਛਿੜ ਰਹੀਆਂ ਹਨ ਇਸ ਦਰਮਿਆਨ ਹੁਣ ਭਗਵੰਤ ਸਿੰਘ ਮਾਨ ਜਲਦ ਹੀ ਵੱਡੀ ਕਾਰਵਾਈ ਕਰਨ ਦੇ ਮੂਡ ਵਿਚ ਦਿਖਾਈ ਦੇ ਰਹੇ ਹਨ ਇਸ ਸੰਬੰਧੀ ਸੀਨੀਅਰ ਪੱਤਰਕਾਰਾਂ ਦਾ ਕੀ ਕਹਿਣਾ ਹੈ ਉਸ ਨੂੰ ਜਾਨਣ ਦੇ ਵਾਸਤੇ ਪੋਸਟ ਵਿਚ ਵੀਡੀਓ ਨੂੰ ਦੇਖੋ