ਸੁਖਬੀਰ ਬਾਦਲ ਦੇ ਸੁੱਖ ਵਿਲਾਸ ਹੋਟਲ ਤੇ ਕਾਰਵਾਈ ਬਾਰੇ ਸ਼ਰੇਆਮ ਬੋਲੇ ਭਗਵੰਤ ਮਾਨ

ਸੁਖਬੀਰ ਦੇ ਹੋਟਲ ਸੁੱਖ ਬਿਲਾਸ ਬਾਰੇ ਸ਼ਰੇਆਮ ਬੋਲੇ ਸੀ ਐਮ ਭਗਵੰਤ ਮਾਨ ਤੇ ਉੱਥੇ ਹੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁੱਖ ਬਲਾਸ ਹੋਟਲ ਦਾ ਨਾਮ ਸੁਣਿਆ ਹੋਣਾ ਤੁਸੀਂ ਸੁਖਬੀਰ ਬਾਦਲ ਦਾ ਹੋਟਲ ਹੈ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਤੇ ਉਥੇ ਉਹ ਜੰਗਲਾਤ ਮਹਿਕਮੇ ਦੀ ਜ਼ਮੀਨ ਹੈ ਤੇ

ਉਥੇ ਕੋਈ ਨਿਰਮਾਣ ਨਹੀਂ ਹੋ ਸਕਦਾ ਕੰਡਕਸ਼ਨ ਹੋ ਨਹੀ ਸਕਦੀ ਤੇ ਕਿਵੇਂ ਕੀਤਾ ਕੈਬਨਿਟ ਦੀ ਮੀਟਿੰਗ ਬੁਲਾਈ ਤੇ ਉਸਦੇ ਵਿੱਚ ਕਹਿ ਦਿੱਤਾ ਕਿ ਇੱਥੇ ਕੰਡਕਸ਼ਨ ਹੋ ਸਕਦੀ ਹੈ ਜਿਸ ਦਿਨ ਹੋਟਲ ਬਣ ਗਿਆ ਲਾਸਟ ਇੱਟ ਲੱਗੀ ਤਾਂ ਫਿਰ ਕੈਬਨਿਟ ਦੀ ਮੀਟਿੰਗ ਬੁਲਾਈ ਤੇ ਕਿਹਾ ਕਿ ਹੁਣ ਨਹੀਂ ਹੋ ਸਕਦੀ ਤੇ ਤੁਸੀਂ ਦੇਖਦੇ ਹੋ ਕਿ ਫ਼ੈਸਲੇ ਕਿਸ ਦੇ ਹੱਕ ਵਿੱਚ ਹੋ ਰਹੇ ਨੇ ਆਪਣੇ ਹੱਕ ਦੇ ਵਿੱਚ ਤੇ ਇਸਦੇ ਵੀ ਕਾਗਜ਼ ਕਢਾ ਰਿਹਾ ਹਾਂ

ਤੇ ਸਵੇਰੇ ਪੰਜ ਕੁ ਵਜੇ ਉੱਠ ਕੇ ਚੈੱਕ ਕਰ ਲਿਆ ਕਰੋ ਮੋਬਾਇਲ ਫ਼ੋਨ ਤੇ ਸਾਢੇ ਤਿੰਨ ਵਜੇ ਤੱਕ ਕੋਈ ਨਾ ਕੋਈ ਹੁੰਦਾ ਹੈ ਤੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਨ੍ਹਾਂ ਤੋਂ ਇਕ ਇਕ ਪੈਸੇ ਦਾ ਹਿਸਾਬ ਲਵਾਗੇ ਤੇ ਬਾਕੀ ਭਗਵੰਤ ਮਾਨ ਵੱਲੋਂ ਹੋਰ ਕੀ ਕੀ ਕਿਹਾ ਗਿਆ ਉਸਦੇ ਲਈ ਪੋਸਟ ਵਿਚ ਦਿੱਤੇ ਗਏ ਵੀਡੀਓ ਲਿੰਕ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ

ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ