ਤਰਨਤਾਰਨ : ਸਿੱਧੂ ਮੂਸੇਵਾਲਾ ਕਾਤਲ ਮਾਮਲੇ ‘ਚ ਨੌਜਵਾਨ ਦੇ ਘਰ ਪੁਲਿਸ ਨੇ ਮਾਰਿਆ ਛਾਪਾ

Sidhu Moosewala murder case-ਸਿੱਧੂ ਮੂਸੇਵਾਲਾ ਕਾਤਲ ਮਾਮਲੇ ਵਿੱਚ ਜਗਰੂਪ ਸਿੰਘ ਰੂਪਾ ਨਾਮ ਦੇ ਨੌਜਵਾਨ ਦੇ ਘਰ ਪੁਲਿਸ ਨੇ ਛਾਪਾ ਮਾਰਿਆ। ਜਗਰੂਪ ਸਿੰਘ ਰੂਪਾ ਪੱਟੀ ਦੇ ਪਿੰਡ ਜੌੜਾ ਦਾ ਵਸਨੀਕ ਹੈ। ਸੂਤਰਾਂ ਅਨੁਸਾਰ ਜਗਰੂਪ ਸਿੰਘ ਰੂਪਾ ਸਿੱਧ ਮੂਸੇਵਾਲਾ ਨੂੰ ਮਾਰਨ ਵਿੱਚ ਸ਼ਾਮਲ ਸੀ। ਜਗਰੂਪ ਦੀ ਭਾਲ ਜਾਰੀ ਹੈ।

ਤਰਨਤਾਰਨ : ਸਿੱਧੂ ਮੂਸੇਵਾਲਾ ਕਾਤਲ ਮਾਮਲੇ ਵਿੱਚ ਜਗਰੂਪ ਸਿੰਘ ਰੂਪਾ ਨਾਮ ਦੇ ਨੌਜਵਾਨ ਦੇ ਘਰ ਪੁਲਿਸ ਨੇ ਛਾਪਾ ਮਾਰਿਆ। ਜਗਰੂਪ ਸਿੰਘ ਰੂਪਾ ਪੱਟੀ ਦੇ ਪਿੰਡ ਜੌੜਾ ਦਾ ਵਸਨੀਕ ਹੈ। ਸੂਤਰਾਂ ਅਨੁਸਾਰ ਜਗਰੂਪ ਸਿੰਘ ਰੂਪਾ ਸਿੱਧ ਮੂਸੇਵਾਲਾ ਨੂੰ ਮਾਰਨ ਵਿੱਚ ਸ਼ਾਮਲ ਸੀ। ਜਗਰੂਪ ਦੀ ਭਾਲ ਜਾਰੀ ਹੈ।

ਮਾਮਲੇ ਨਾਲ ਜੁੜੀ ਇੱਕ ਨਵੀਂ CCTV ਸਾਹਮਣੇ ਆਈ ਹੈ। ਹਮਲੇ ਤੋਂ 15 ਮਿਨਟ ਪਹਿਲਾਂ ਦੀ CCTV ਫੁਟੇਜ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲੇ ਦੇ ਘਰ ਦੀ CCTV ਹੈ। ਸ਼ਾਮ 5:15 ਵਜੇ ਸਿੱਧੂ ਮੂਸੇਵਾਲਾ ਘਰੋਂ ਨਿਕਲੇ ਸਨ ਤੇ ਫੁਟੇਜ ਚ ਦਿਖ ਰਿਹਾ ਹੈ ਕਿ ਜਦੋਂ ਮੂਸੇਵਾਲਾ ਘਰੋਂ ਨਿੱਕਲੇ ਤਾਂ ਘਰ ਦੇ ਬਾਹਰ ਕੁਝ ਲੋਕਾਂ ਨੇ ਮੂਸੇਵਾਲੇ ਨਾਲ ਸੈਲਫ਼ੀਆਂ ਲਈਆਂ। ਫ਼ੈਨ ਬਣ ਕੇ ਕੀਤੀ ਗਈ ਸੀ ਮੂਸੇਵਾਲਾ ਦੀ ਰੇਕੀ। ਕੇਕੜਾ ਨਾਮ ਦਾ ਮੁਲਜ਼ਮ ਪਹੁੰਚਿਆ ਸੀ ਮੂਸੇਵਾਲਾ ਦੇ ਘਰ। ਫ਼ੈਨ ਬਣ ਕੇ ਮੂਸੇਵਾਲਾ ਦੇ ਘਰ ਗਏ, ਸੈਲਫ਼ੀਆਂ ਲਈਆਂ। ਕਰੀਬ 45 ਮਿੰਟ ਮੂਸੇਵਾਲਾ ਦੇ ਘਰ ਰਿਹਾ ਸੀ ਮੁਲਜ਼ਮ ਕੇਕੜਾ। ਹਮਲੇ ਤੋਂ 15 ਮਿੰਟ ਪਹਿਲਾਂ ਦੀ CCTV ਫੁਟੇਜ ਵੀ ਆਈ ਸਾਹਮਣੇ। ਸ਼ਾਮ 5:15 ਵਜੇ ਘਰ ਤੋਂ ਨਿਕਲੇ ਸਨ ਮੂਸੇਵਾਲਾ।

ਗੈਂਗਸਟਰਾਂ ਵੱਲੋਂ ਮਾਨਸਾ ਪੁਲਿਸ ਦੇ ਅਫ਼ਸਰਾਂ ਨੂੰ ਛਾਪੇਮਾਰੀਆਂ ਕਰਨ ‘ਤੇ ਧਮਕੀਆਂ, ਅੰਜਾਮ ਬੁਰਾ ਹੋਵੇਗਾ

ਕਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦਿੱਤਾ ?

ਪੁਲਿਸ ਨੇ Sachin Bishnoi ਨੂੰ ਮੁੱਖ ਸਾਜ਼ਿਸ਼ਕਰਤਾ ਮੰਨਿਆ ਹੈ। ਸਚਿਨ ਬਿਸ਼ਨੋਈ ਨੇ ਨਿਊਜ਼ 18 ‘ਤੇ ਜੁਰਮ ਕਬੂਲਿਆ ਸੀ। Sachin Bishnoi ਨੇ ਕਤਲ ਦੀ ਗੱਲ ਨਿਊਜ਼18 ਨੂੰ ਫੋਨ ਤੇ ਕਬੂਲੀ ਸੀ। ਦਿੱਲੀ ਪੁਲਿਸ ਨੇ ਅਵਾਜ਼ ਦੀ ਪੁਸ਼ਟੀ ਕੀਤੀ ਸੀ।

ਸੂਤਰਾਂ ਮੁਤਾਬਕ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ ਤੇ ਸਾਰੇ ਸ਼ਾਰਪ ਸ਼ੂਟਰ ਲਾਰੈਂਸ ਗੈਂਗ ਦੇ ਨੇ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਨੇ ਸ਼ੂਟਰ। ਪੰਜਾਬ ਦੇ ਪੱਟੀ, ਹਰਿਆਣਾ ਦੇ ਫਤੇਹਾਬਾਦ ਅਤੇ ਸੋਨੀਪਤ ਸਮੇਤ ਹੋਰ ਸੂਬਿਆਂ ਦੇ ਹਨ।

ਮੂਸੇਵਾਲਾ ਕਤਲਕਾਂਡ ਤੇ ਵੱਡੀ ਖਬਰ: ਪੱਟੀ ਦੇ ਪਿੰਡ ਜੋੜਾ ‘ਚ ਪੁਲਿਸ ਦੀ ਰੇਡ, ਜਗਰੂਪ ਸਿੰਘ ਨਾਮ ਦੇ ਮੁਲਜ਼ਮ ਦੀ ਤਲਾਸ਼ ‘ਚ ਰੇਡ,ਕਤਲ ਕਾਂਡ ‘ਚ ਸ਼ਾਮਿਲ ਸੀ ਸ਼ਾਰਪ ਸ਼ੂਟਰ ਜਗਰੂਪ

ਸਿੱਧੂ ਮੂਸੇਵਾਲਾ ਕੇਸ ‘ਚ ਤਰਨਤਾਰਨ ‘ਚ ਪੁਲਿਸ ਦੀ ਰੇਡ – ਜਗਰੂਪ ਰੂਪਾ ਨੂੰ ਲੱਭ ਰਹੀ ਹੈ #TarnTaran #Police #Raid #SidhuMooseWala #Investigation #PunjabGovt