ਮੂਸੇਵਾਲਾ ਦੇ ਕ ਤ ਲ ਤੋਂ ਬਆਦ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਪੰਜਾਬ ਵਿੱਚ ਐਤਵਾਰ ਵਾਲੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਪੁਲੀਸ ਦੇ ਵੱਲੋਂ ਪੂਰੀ ਚੌਕਸੀ ਦਿਖਾਈ ਦੇ ਰਹੀ ਹੈ ਖਬਰ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਤੋਂ ਸਾਹਮਣੇ ਆਈ ਹੈ ਇੱਕ ਪਿੰਡ ਦੇ ਵਿਚ ਪੁਲਸ ਵੱਲੋਂ

ਛਾ ਪੇ ਮਾ ਰੀ ਕੀਤੀ ਗਈ ਜਿਸ ਦੌਰਾਨ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕਾ ਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਪੁਲਸ ਨੇ ਤਿੰਨ ਪਿ ਸ ਤੌ ਲ ਅਤੇ ਹੈ ਰੋ ਇ ਨ ਬਰਾਮਦ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜੋ ਸਰਚ ਅਭਿਆਨ ਜਾਰੀ ਕੀਤਾ ਗਿਆ ਇਸ ਦੌਰਾਨ ਤਿੰਨ ਹ ਥਿ ਆ ਰ ਬਰਾਮਦ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਉਹਦੇ ਕੋਲੋਂ ਤਿੰਨ ਪਿ ਸ ਤੌ ਲ ਅਤੇ

ਪਨਤਾਲੀ ਗੋ ਲੀ ਆਂ ਤਿੱਨ ਸੌ ਪੰਦਰਾਂ ਬੋ ਰ ਦੀਆਂ ਤੇ ਦੋ ਬੱਤੀ ਬੋ ਰ ਦੀਆਂ ਮਿਲੀਆਂ ਹਨ ਜਿਹੜਾ ਏ ਇਕ ਤਰੀਕੇ ਨਾਲ ਇਨ੍ਹਾਂ ਵੱਲੋਂ ਬਹੁਤ ਵੱਡਾ ਵੈ ਪ ਨ ਇਕੱਠੇ ਕਰਕੇ ਵਿ ਉਂ ਤ ਬੰਦੀ ਕੀਤੀ ਜਾ ਰਹੀ ਸੀ ਸ਼ਹਿਰ ਦੇ ਵਿੱਚ ਕਿਸੇ ਵਾ ਰ ਦਾ ਤ ਨੂੰ ਅੰ ਜਾਮ ਦੇਣ ਦੀ ਉਸ ਚੀਜ਼ ਨੂੰ ਰੋਕਣ ਦੇ ਵਿਚ ਪੁਲੀਸ ਕਾਮਯਾਬ ਹੋਈ ਹੈ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਕੋਲੋਂ ਤਕਰੀਬਨ ਪੱਚੀ ਗ੍ਰਾਮ ਹੈ ਰੋ ਇ ਨ ਵੀ ਬਰਾਮਦ ਹੋਈ ਹੈ ਪੰਜਾਬ ਵਿੱਚ

ਗੋ ਲੀ ਬਾ ਰੀ ਦੀਆਂ ਵਾ ਰ ਦਾ ਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ ਪਰ ਉੱਥੇ ਹੀ ਪੁਲਸ ਹੁਣ ਚੌਕਸ ਦਿਖਾਈ ਦੇ ਰਹੀ ਹੈ ਅਤੇ ਲਗਾਤਾਰ ਛਾ ਪੇ ਮਾ ਰੀ ਕਰ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਕਾ ਤ ਲਾਂ ਨੂੰ ਫੜਨ ਵਿਚ ਕਿੰਨਾ ਸਮਾਂ ਲੱਗਦਾ ਹੈ ਅਤੇ ਪੁਲਸ ਇਸ ਵਿੱਚ ਕਦੋਂ ਕਾਮਯਾਬ ਹੁੰਦੀ ਹੈ