ਸਿੰਘੂ ਬਾਰਡਰ ਤੇ ਮਾ ਰੇ ਗਏ ਵਿਅਕਤੀ ਦੇ ਹੱਕ ਵਿੱਚ ਆਏ ਪਿੰਡ ਵਾਸੀ

ਇਸ ਵੇਲੇ ਦੀ ਵੱਡੀ ਖ਼ਬਰ ਸ਼ੁੱਕਰਵਾਰ ਸਵੇਰ ਦੀ ਸਿੰਘੂ ਬਾਰਡਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੌਜਵਾਨ ਬੁਰੀ ਤਰ੍ਹਾਂ ਜ਼ ਖ਼ ਮੀ ਦਿਖਾਈ ਦੇ ਰਿਹਾ ਹੈ ਅਤੇ ਪੀ ੜ ਨਾਲ ਤ ੜ ਫ਼ ਰਿਹਾ ਹੈ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਮੌ ਤ ਹੋ ਜਾਂਦੀ ਹੈ ਇਸੇ ਸਮੇਂ ਕੁਝ ਲੋਕ ਉਸ ਦੇ ਆਲੇ ਦੁਆਲੇ ਖੜ੍ਹੇ ਦਿਖਾਈ ਦੇ ਰਹੇ ਹਨ ਅਤੇ ਉਸ ਦਾ ਬਿਅਾਨ ਲੈ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਕੀਤੀ ਹੈ ਅਤੇ ਨਿਹੰਗਾਂ ਤੇ

ਉਸ ਨੂੰ ਮਾ ਰ ਨ ਦੇ ਦੋ ਸ਼ ਲੱਗ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀ ੜ ਨੂੰ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਇਸ ਮਾਮਲੇ ਵਿਚ ਜ਼ਿਲਾ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਲੋਕ ਉਸ ਨੌਜਵਾਨ ਦੇ ਹੱਕ ਵਿੱਚ ਆਏ ਹਨ ਜਿਨ੍ਹਾਂ ਕਿਹਾ ਕਿ ਲਖਬੀਰ ਸਿੰਘ ਨ ਸ਼ਾ ਪੱਤਾ ਕਰਨ ਦਾ ਜ਼ਰੂਰ ਆਦੀ ਸੀ ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ ਅ ਦ ਬੀ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਹੈ ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਪਿੰਡ ਵਿਚ ਇਕ ਆਮ ਅਤੇ ਸ਼ ਰੀ ਫ ਵਿਅਕਤੀ ਵਜੋਂ ਆਪਣਾ ਜੀਵਨ ਬਸਰ ਕਰਦਾ ਸੀ ਜਦ ਕਿ

ਉਹ ਘਰ ਵਿਚ ਆਪਣੀ ਭੈਣ ਨਾਲ ਇਕੱਲਾ ਹੀ ਰਹਿੰਦਾ ਸੀ ਅਤੇ ਕਦੇ ਵੀ ਪਿੰਡੋਂ ਬਾਹਰ ਤੱਕ ਨਹੀਂ ਗਿਆ ਸੀ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਕਿਵੇਂ ਕਰ ਸਕਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਖਵੀਰ ਸਿੰਘ ਦੀ ਧਰਮ ਪਤਨੀ ਅੱਜ ਤੋਂ ਕਰੀਬ 7 ਸਾਲ ਪਹਿਲਾਂ ਉਸ ਨੂੰ ਛੱਡ ਕੇ ਆਪਣੇ ਬੱਚਿਆਂ ਨਾਲ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਲਖਬੀਰ ਸਿੰਘ ਆਪਣੇ ਘਰ ਵਿੱਚ ਆਪਣੀ ਭੈਣ ਨਾਲ ਇਕੱਲਾ ਹੀ ਰਹਿ ਰਿਹਾ ਸੀ ਲਖਬੀਰ ਸਿੰਘ 3 ਲੜਕੀਆਂ ਦਾ ਪਿਉ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ