ਸੁਖਬੀਰ ਬਾਦਲ ਤੇ ਮਜੀਠੀਆ ਤੇ ਪੁਲਿਸ ਦਾ ਵੱਡਾ ਐਕਸ਼ਨ

ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਦੱਸ ਦਈਏ ਕਿ

ਅਕਾਲੀ ਦਲ ਵੱਲੋਂ ਪੰਜਾਬ ਦੇ ਰਾਜਪਾਲ ਦਫ਼ਤਰ ਨੇੜੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਥੇ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ 50 ਕਿਲੋਮੀਟਰ ਦਾ ਮਤਲਬ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਮਤਲਬ ਕਿ ਅੱਧਾ ਪੰਜਾਬ ਹੁਣ ਬਾਰਡਰ ਸਕਿਉਰਿਟੀ ਫੋਰਸ ਦੇ ਥੱਲੇ ਆ ਚੁੱਕਿਆ ਹੈ ਇਸ ਦਾ ਮਤਲਬ ਇਹ ਹੈ ਕਿ ਜੋ ਫੈਡਰਲ ਪਾਵਰ ਹੈ ਉਹ

ਫੈਡਰਲ ਸਿਸਟਮ ਬਣਾਇਆ ਗਿਆ ਹੈ ਔਜਲਾ ਵੱਲੋਂ ਵੀ ਸਟੇਟਮੈਂਟ ਦਿੱਤੀ ਗਈ ਹੈ ਕਿ ਕੈਪਟਨ ਸਾਹਬ ਹੱਲੇ ਵੀ ਕਾਂਗਰਸ ਵਿੱਚ ਹਨ ਇਸ ਸੰਬੰਧੀ ਚੰਨੀ ਸਾਹਬ ਕਿਉਂ ਨਹੀਂ ਲ ੜਾ ਈ ਲ ੜ ਰਹੇ ਹਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਕਿਉਂ ਚੁੱਪ ਕਰਕੇ ਬੈਠੇ ਹੋਏ ਹਨ ਪੰਜਾਬ ਤੇ ਵੱਡਾ ਹ ਮ ਲਾ ਹੋ ਰਿਹਾ ਹੈ ਫਿਰ ਵੀ ਮੁੱਖ ਮੰਤਰੀ ਚੰਨੀ ਸਾਹਬ ਚੁੱਪ ਕਰਕੇ ਬੈਠੇ ਹੋਏ ਹਨ

ਦੱਸ ਦੇਈਏ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਨਵਾਂ ਫੈਸਲਾ ਲੈਂਦਿਆਂ ਪੰਜਾਬ ਦੇ ਬਾਰਡਰ ਦਾ 50 ਕਿਲੋਮੀਟਰ ਏਰੀਆ ਬੀ ਅੈਸ ਅੈਫ ਦੇ ਹ ਵਾ ਲੇ ਕੀਤਾ ਹੈ ਇਸ ਫੈਸਲੇ ਦੇ ਵਿਰੋਧ ਵਜੋਂ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ