ਲਾਵਾਂ ਲੈਂਦੇ ਘਰਵਾਲੇ ਨੇ ਫੜ੍ਹਲੀ ਘਰਵਾਲੀ

ਕੀਤੇ ਗਏ ਖਾਣ ਪੀਣ ਦੇ ਪ੍ਰਬੰਧ ਦੇ ਦੌਰਾਨ ਮੌਕੇ ਤੇ ਪਹੁੰਚ ਆਪਣੇ ਨਾਲ ਹੋ ਰਹੇ ਗ ਲ ਤ ਕੰਮ ਬਾਰੇ ਸਾਰੀ ਜਾਣਕਾਰੀ ਦਿੰਦਾ ਇਹ ਵਿਅਕਤੀ ਤੇ ਇਸ ਦੌਰਾਨ ਇਹ ਵਿਅਕਤੀ ਪੁਲਿਸ ਵੀ ਸੱਦ ਲੈਂਦਾ ਹੈ ਤੇ ਚੋਰੀ ਚੋਰੀ ਮੋਬਾਇਲ ਵਿੱਚ ਬਣਾਈ ਇਕ ਵੀਡਿਓ ਜਿਸ ਵਿੱਚ ਲਾਲ ਸੂਟ ਪਾਈ ਇਕ ਔਰਤ ਕਮਰੇ ਵਿੱਚ

ਇਕ ਵਿਅਕਤੀ ਨਾਲ ਬੈਠੇ ਨਜਰ ਆ ਰਹੀ ਹੈ ਤੇ ਅਸਲ ਵਿੱਚ ਇਹ ਉਹੀ ਔਰਤ ਹੈ ਜਿਸ ਤੇ ਇਹ ਵਿਅਕਤੀ ਬਹੁਤ ਸਾਰੇ ਦੋ ਸ਼ ਲਗਾ ਰਹੀਆਂ ਹੈ ਤੇ ਇਸਦੇ ਇਹ ਕਹਿਣਾ ਹੈ ਕਿ 36 ਸਾਲ ਦੀ ਇਹ ਔਰਤ ਚੋਰੀ ਚੋਰੀ ਇਕ 55 ਸਾਲ ਦੇ ਵਿਅਕਤੀ ਨਾਲ ਵਿਆਹ ਕਰਾਉਣ ਜਾ ਰਹੀ ਸੀ ਤੇ ਜਿਸਦੀ ਸੀਸੀਟੀਵੀ ਰਿਕਾਰਡਿੰਗ ਵੀ ਇਹ ਵਿਅਕਤੀ ਦਿਖਾ ਰਹੀਆਂ ਹੈ ਤੇ ਮਾਮਲਾ ਹੈ ਲੁਧਿਆਣਾ ਦੇ ਨਿਉ ਸੁਬਾਸ ਨਗਰ ਇਲਾਕੇ ਦਾ ਜਿੱਥੇ ਇਹ ਵਿਅਕਤੀ ਆਪਣੀ ਹੀ ਘਰਵਾਲੀ ਤੇ ਜੋ ਦੋ ਸ਼ ਲਗਾ ਰਹੀਆਂ ਹੈ ਤੇ

ਉੱਥੇ ਹੀ ਉਸ ਵਿਅਕਤੀ ਵੱਲੋਂ ਕਿਹਾ ਜਾ ਰਹੀ ਹੈ ਕਿ ਮੇਰੀ ਹੀ ਘਰਵਾਲੀ ਦਾ ਵਿਆਹ ਹੋ ਰਿਹਾ ਸੀ ਤੇ ਉਸ ਬਾਰੇ ਮੈਨੂੰ ਮੇਰੇ ਇੱਕ ਦੋਸਤੋ ਪਤਾ ਲੱਗਿਆ ਤੇ ਮੈਂ ਸਵੇਰੇ ਗੁਰਦੁਆਰਾ ਆਇਆ ਤਾਂ ਉਸਨੇ ਦੱਸਿਆ ਕਿ ਗਗਨ ਤੇਰਾ ਤਲਾਕ ਹੋ ਗਿਆ ਤੇ ਮੈ ਦੱਸਿਆ ਨਹੀਂ ਤੇ ਉਹ ਕਹਿੰਦਾ ਤੇਰੀ ਘਰਵਾਲੀ ਤਾਂ ਵਿਆਹ ਕਰਵਾ ਰਹੀ ਹੈ ਇੱਥੇ ਫਿਰ ਮੈ ਜਦੋਂ ਇੱਥੇ ਆ ਕੇ ਦੇਖਿਆ ਤਾਂ

ਸਾਰਾ ਕੁਝ ਵਿਆਹ ਵਾਲਾ ਚੱਲ ਰਹੀਆਂ ਸੀ ਤੇ ਫਿਰ ਮੈ 100 ਨੰਬਰ ਤੇ ਫੋਨ ਕੀਤਾ ਤੇ ਪੁਲਿਸ ਵਾਲਿਆਂ ਨੂੰ ਬੁਲਾਇਆ ਤੇ ਹੁਣ ਪੁਲਿਸ ਵਾਲਿਆਂ ਨੇ ਉਹਨੂੰ ਚੁੱਪ ਕਰਕੇ ਉੱਥੇ ਕ ਢ ਵਾ ਦਿੱਤਾ ਤੇ ਮੇਰੀ ਕਿਸੇ ਨੇ ਵੀ ਨਹੀ ਸੁਣੀ ਤੇ ਪ੍ਰਧਾਨ ਵੀ ਮੇਰੀ ਨਹੀ ਸੁਣਦਾ ਤੇ ਪ੍ਰਧਾਨ ਪਹਿਲੇ ਕਹਿੰਦੇ ਵਿਆਹ ਹੋ ਰਿਹਾ ਹੈ ਤੇ

ਬਾਅਦ ਵਿੱਚ ਮੁੱਕਰ ਗਿਆ ਤੇ ਕਹਿੰਦਾ ਅਰਦਾਸ ਹੋ ਰਹੀ ਹੈ ਤੇ ਮੇਰੇ ਵਿਆਹ ਨੂੰ 12 ਸਾਲ ਹੋ ਗਏ ਤੇ ਮੇਰੀ 12 ਸਾਲ ਦੀ ਬੇਟੀ ਹੈ ਤੇ ਉਹ ਮੇਰੇ ਕੋਲ ਹੀ ਰਹਿ ਰਹੀ ਹੈ ਤੇ ਤਲਾਕ ਸਬੰਧੀ ਹਜੇ ਕੋਰਟ ਵਿੱਚ ਕੇਸ ਚੱਲ ਰਹੀਆਂ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਦੇਖੋ