9 ਸਾਲ ਕੁੜੀ ਨਾਲ ਕੀਤਾ ਅਜਿਹਾ ਕੰਮ

ਜਾਣਕਾਰੀ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਹੈਰਾਨ ਹੋ ਜਾਓਗੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਥਾਣੇ ਦੇ ਬਾਹਰ ਇੱਕ ਕੁੜੀ ਰੋਂਦੀ ਹੋਈ ਤੁਹਾਨੂੰ ਨਜ਼ਰ ਆਵੇਗੀ ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਆਖਿਰਕਾਰ ਉਸ ਕੁੜੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਣਵਾਈ ਜਿਹੜੀ ਐ ਨਹੀਂ ਕੀਤੀ ਜਾ ਰਹੀ ਇਹ ਕੁੜੀ ਪੇਸ਼ੇ ਤੋਂ ਏਅਰ ਹੋਸਟਸ ਦੇ ਵਿਚ ਕੰਮ ਕਰ ਰਹੀ ਸੀ ਪਰ ਇੱਕ ਮੁੰਡੇ ਦੇ ਪਿੱਛੇ ਲੱਗ ਕੇ ਉਸ ਨੇ ਆਪਣੀ ਇਹ ਨੌਕਰੀ ਵੀ ਛੱਡ ਦਿੱਤੀ ਨਿਊ ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮੁੰਡੇ ਦੀ ਉੱਤੇ ਇਹੋ ਜਿਹੇ ਇਲਜ਼ਾਮ ਲੱਗੇ ਹਨ ਕਿ ਮੁੰਡਾ ਕੁੜੀ ਦੇ ਨਾਲ ਕਈ ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਸੀ

ਇਸ ਦੇ ਨਾਲ ਹੀ ਮੁੰਡੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਤੂੰ ਕਿਸੇ ਦੇ ਨਾਲ ਵਿਆਹ ਨਹੀਂ ਕਰਾਉਣਾ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਜੇਕਰ ਕੁੜੀ ਕਿਸੇ ਹੋਰ ਮੁੰਡੇ ਦੇ ਨਾਲ ਕਿਤੇ ਹੋਰ ਰਿਸ਼ਤਾ ਕਰਵਾਉਣ ਦੇ ਬਾਰੇ ਉਸ ਮੁੰਡੇ ਨੂੰ ਕਹਿੰਦੀ ਸੀ ਤਾਂ ਉਸਦੇ ਵੱਲੋਂ ਕਿਹਾ ਜਾਂਦਾ ਸੀ ਕਿ ਮੈਂ ਤੈਨੂੰ ਉੱਥੇ ਆਪਣੇ ਆਪ ਨੂੰ ਗੋ ਲੀ ਮਾਰ ਲਵਾਂਗਾ ਅਕਸਰ ਹੀ ਕੁੜੀ ਦੇ ਮਾਪਿਆਂ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਤੂੰ ਵਿਆਹ ਕਰਵਾ ਲੈ ਦੱਸ ਵੇਲੇ ਉਸ ਵੱਲੋਂ ਕਿਹਾ ਜਾਂਦਾ ਸੀ ਕਿ ਜੇਕਰ ਤੂੰ ਅਜਿਹਾ ਕੀਤਾ ਤਾਂ ਮੈਂ ਅਤੇ ਤੈਨੂੰ ਗੋ ਲੀ ਮਾ ਰ ਦੇਵਾਂਗਾ ਜਿਸ ਤੋਂ ਬਾਅਦ ਕੁੜੀ ਦੇ ਵੱਲੋਂ ਇਹ ਕਿਹਾ ਗਿਆ ਕਿ ਮੁੰਡੇ ਨੇ ਮੈਨੂੰ ਇਹੋ ਜਿਹਾ ਝਾਂਸਾ ਦਿੱਤਾ ਹੈ ਅਤਿ ਮੈਨੂੰ ਰੋਂਦੀ ਪਿੱਟਦੀ ਨੂੰ ਇਕੱਲਾ ਹੀ ਛੱਡ ਗਿਆ ਬੀਤੇ ਦਿਨੀਂ ਇਸ ਅੰਮ੍ਰਿਤਾ ਨਾਮ ਦੀ ਕੁੜੀ ਦੇ ਵੱਲੋਂ ਯੂਟਿਊਬ ਦੇ ਵਿੱਚ ਇੱਕ ਵੀਡੀਓ ਦੇਖ ਲਈ ਗਈ

ਅਤੇ ਓਸ ਮੁੰਡੇ ਨੂੰ ਜਿਸ ਦਾ ਨਾਮ ਤੇਜਵੀਰ ਸਿੰਘ ਤਾਂ ਉਸ ਨੂੰ ਉਸ ਵੇਲੇ ਸ਼ਗਨ ਪੈ ਰਹੀ ਸੀ ਨਾ ਕੀ ਸ਼ਗਨ ਪੈਣ ਦੀ ਵੀਡੀਓ ਸਗੋਂ ਕੁੜੀ ਨੇ ਇਹ ਵੀ ਪਤਾ ਕਰ ਲਿਆ ਕੀ ਅੱਜ ਉਸ ਮੁੰਡੇ ਦਾ ਵਿਆਹ ਹੋ ਰਿਹਾ ਹੈ ਵਿਆਹ ਨੂੰ ਰੁਕਵਾਉਣ ਦੇ ਲਈ ਉਹ ਥਾਣੇ ਪਹੁੰਚਦੇ ਹਨ ਪਰ ਇਸ ਪਰਿਵਾਰ ਦੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੁਲੀਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਪੁਲੀਸ ਨੂੰ ਪੈਸੇ ਖਾਣ ਦੇ ਆਰੋਪ ਇਸ ਪਰਿਵਾਰ ਵੱਲੋਂ ਲਗਾਏ ਜਾ ਰਹੇ ਹਨ ਮਿਲੀਭੁਗਤ ਹੋਣ ਦੀ ਵਜ੍ਹਾ ਕਰਕੇ ਪੁਲਿਸ ਵਾਲਿਆਂ ਦੇ ਵੱਲੋਂ ਅਜੇ ਤੱਕ ਉਸ ਮੁੰਡੇ ਦੇ ਪਰਿਵਾਰ ਵਾਲਿਆਂ ਦਿੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਕੁੜੀ ਦੀ ਹਾਲਤ ਕੀ ਹੈ ਤੁਸੀਂ ਵੀਡੀਓ ਵਿਚ ਸਾਫ ਸਾਫ ਦੇਖ ਸਕਦੇ ਹੋ ਬਾਕੀ ਦੀ ਜਾਣਕਾਰੀ ਦੌਰਾਨ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਓਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਦਿਆਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਇੱਕ ਨਵੀਂ ਸੋਚ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !