ਗੱਡੀ ਲੁੱਟਕੇ ਮਾਲਟਨ ਗੁਰਦੁਆਰਾ ਸਾਹਿਬ ਅੰਦਰ ਜਾ ਵੜੇ ਮਨਪ੍ਰੀਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਬਰੈਂਪਟਨ ਵਿਖੇ ਪੰਜਾਬੀਆ ਦੀ ਸੰਘਣੀ ਵਸੋ ਵਾਲੇ ਖੇਤਰ Mountainash/Bovaird ਤੋ ਅੱਜ ਸਵੇਰੇ 5:30 ਵਜੇ ਹਥਿਆਰ ਵਿਖਾ ਗੱਡੀ (Escalade) ਲੁੱਟਕੇ ਬਦਮਾਸ਼ ਜਾ ਵੜਿਆ ਮਾਲਟਨ ਗੁਰਦੁਆਰਾ ਸਾਹਿਬ,ਪੁਲਿਸ ਦੀ ਭਾਰੀ ਗਿਣਤੀ ਉਥੇ ਮੌਜੂਦ, ਦੋਸ਼ੀ ਗੁਰਦੁਆਰਾ ਸਾਹਿਬ ਤੋ ਗ੍ਰਿਫਤਾਰ,ਗੱਡੀ ਬਰਾਮਦ

ਬਰੈਂਪਟਨ ਵਿਖੇ ਪੰਜਾਬੀਆ ਦੀ ਸੰਘਣੀ ਵਸੋ ਵਾਲੇ ਖੇਤਰ Mountainash/Bovaird ਤੋ ਅੱਜ ਸਵੇਰੇ 5:30 ਵਜੇ ਹਥਿਆਰ(ਹਥੌੜਾ) ਵਿਖਾ ਗੱਡੀ (Escalade) ਲੁੱਟਕੇ ਮਾਲਟਨ ਗੁਰਦੁਆਰਾ ਸਾਹਿਬ ਅੰਦਰ ਜਾ ਵੜੇ ਬਰੈਂਪਟਨ ਵਾਸੀ ਮਨਪ੍ਰੀਤ ਸਿੰਘ (33) ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਪਹਿਲਾ ਵੀ ਲੱਗ ਚੁੱਕੇ ਹਨ ਦੋਸ਼। ਅੱਜ ਸਵੇਰੇ 3:50 ਵਜੇ ਵੀ ਕੀਤੀ ਸੀ ਘਰ ਅੰਦਰ ਦਾਖਲ ਹੋਕੇ ਦੋ ਜਣਿਆ ਨਾਲ ਮਾਰਕੁੱਟ।
ਕੁਲਤਰਨ ਸਿੰਘ ਪਧਿਆਣਾ

Anyone with information on this investigation is asked to call investigators at 21 Division Criminal Investigation Bureau at (905) 453–2121, ext. 2133. Information may also be left anonymously by calling Peel Crime Stoppers at 1-800-222-TIPS (8477), or by visiting www.peelcrimestoppers.ca.