ਅਸੀਂ ਤੁਰ ਕਿਧਰ ਨੂੰ ਪਏ ਹਾਂ ਪੰਜਾਬੀਓ, ਆਹ ਵੇਖ ਲਓ

ਕਿਸੇ ਵੀ ਸਕੂਲ ਨੂੰ ਧਾਰਮਿਕ ਸਥਾਨ ਤੋਂ ਘੱਟ ਨਹੀਂ ਸਮਝਿਆ ਜਾਂਦਾ ਮਾਪੇ ਸਿੱਖਿਆ ਦੇ ਸਮੁੰਦਰ ਚ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਚੰਗੀ ਵਿੱਦਿਆ ਹਾਸਲ ਕਰਵਾਉਣ ਲਈ ਭੇਜਦੇ ਨੇ ਪਰ ਗੁਰਦਾਸਪੁਰ ਦੇ ਇਕ ਨਿਜੀ ਸਕੂਲ ਤੋਂ ਆਏ ਇਸ ਮਾਮਲੇ ਨੇ ਇਨਸਾਨੀਅਤ ਨੂੰ ਸ਼ ਰ ਮ ਸਾ ਰ ਕਰ ਦਿੱਤਾ ਹੈ ਜੀ ਹਾਂ

ਗੁਰਦਾਸਪੁਰ ਦੇ ਇੱਕ ਨਿਜੀ ਸਕੂਲ ਤੋਂ ਚਾਰ ਸਾਲ ਦੀ ਬੱਚੀ ਨਾਲ ਦੁ ਸ਼ ਕ ਰ ਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਤੋਂ ਬਾਅਦ ਮਾਪਿਆਂ ਨੇ ਸਕੂਲ ਦੇ ਬਾਹਰ ਰੋ ਸ ਪ੍ਰਦ ਰ ਸ਼ਨ ਕਰ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਜਾਣਕਾਰੀ ਦਿੰਦਿਆਂ ਹੋਇਆ ਪੀ ਡ਼ ਤ ਬੱਚੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਗੁਰਦਾਸਪੁਰ ਦੇ ਨਿੱਜੀ ਸਕੂਲ ਦੇ ਵਿਚ ਐਲ ਕੇ ਜੀ ਜਮਾਤ ਵਿੱਚ

ਪੜ੍ਹਦੀ ਹੈ ਜਦੋਂ ਬੱਚੇ ਸਕੂਲ ਤੋਂ ਵਾਪਸ ਘਰ ਪਰਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਗੁ ਪ ਤ ਅੰ ਗ ਵਿੱਚ ਦ ਰ ਦ ਹੋ ਰਿਹਾ ਹੈ ਤੇ ਮਾਤਾ ਵੱਲੋਂ ਦੇਖਣ ਤੇ ਬੱਚੀ ਦੇ ਗੁ ਪ ਤ ਅੰ ਗ ਚੋਂ ਖੂ ਨ ਨਿਕਲਦਾ ਪਾਇਆ ਗਿਆ ਜਿਸ ਤੋਂ ਬਾਅਦ ਬੱਚੀ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਮਾਪਿਆਂ ਮੁਤਾਬਕ ਬੱਚੀ ਨੇ ਦੱਸਿਆ ਕਿ ਉਸ ਨਾਲ ਸਕੂਲ ਵਿਚ ਗ ਲ ਤ ਹ ਰ ਕ ਤ ਕੀਤੀ ਗਈ ਹੈ

ਆਪਣੀ ਬੱਚੀ ਨਾਲ ਹੋਈ ਇਸ ਘਿ ਨਾ ਉ ਣੀ ਹ ਰ ਕ ਤ ਤੋਂ ਬਾਅਦ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਮੌਕੇ ਤੇ ਪਹੁੰਚੇ ਡੀ ਐਸ ਪੀ ਸੁਖਪਾਲ ਸਿੰਘ ਨੇ ਕਿਹਾ ਕਿ ਪੀ ਡ਼ ਤ ਬੱਚੀ ਦੇ ਮਾਤਾ ਪਿਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਅਤੇ ਜਾਮ ਖੁਲ੍ਹਵਾ ਦਿੱਤਾ ਗਿਆ ਹੈ ਬੱਚੀ ਦਾ ਮੈਡੀਕਲ ਕਰਵਾਇਆ ਜਾ

ਰਿਹਾ ਹੈ ਤੇ ਸਕੂਲ ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਖੈਰ ਹੁਣ ਮਾਮਲਾ ਜਾਂਚ ਅਧੀਨ ਹੈ ਜੇਕਰ ਬੱਚੀ ਦੇ ਨਾਲ ਸਕੂਲ ਵਿੱਚ ਦੁ ਸ਼ ਕ ਰ ਮ ਕੀਤਾ ਗਿਆ ਹੈ ਤਾਂ ਇਸ ਤੋਂ ਘਿ ਨੌ ਣੀ ਹ ਰ ਕ ਤ ਹੋਰ ਕੋਈ ਨਹੀਂ ਹੋ ਸਕਦੀ