ਕਿਸਾਨਾਂ ਦੀਆਂ ਲਾ ਸ਼ਾਂ ਦੇਖ ਲੱਖਾ ਸਿਧਾਣਾ ਰੋਕ ਨਾ ਸਕਿਆ ਹੰਝੂ

ਇਸ ਵੇਲੇ ਦੀ ਵੱਡੀ ਖ਼ਬਰ ਲਖੀਮਪੁਰ ਘਟਨਾ ਨੇ ਪੂਰੇ ਦੇਸ਼ ਦੇ ਲੋਕਾਂ ਦੇ ਦਿਲ ਵ ਲੂੰ ਧ ਰ ਕੇ ਰੱਖ ਦਿੱਤੇ ਹਨ ਹਾਲਾਂਕਿ ਕਿਸਾਨਾਂ ਦੀ ਤਿੱ ਖੇ ਪ੍ਰਦਰਸ਼ਨ ਤੋਂ ਬਾਅਦ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਹੈ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਸਰਕਾਰੀ ਨੌਕਰੀ ਦੇ ਨਾਲ ਨਾਲ 45 ਲੱਖ ਦੇਣ ਦਾ

ਸਰਕਾਰ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਹੈ ਪਰ ਉੱਥੇ ਹੀ ਸਮਾਜ ਸੇਵੀ ਲੱਖਾ ਸਿਧਾਣਾ ਨੇ ਲਾਈਵ ਵੀਡੀਓ ਦੌਰਾਨ ਕਿਹਾ ਹੈ ਕਿ ਮ੍ਰਿਤਕ ਕਿਸਾਨਾਂ ਦੇ ਸ ਸ ਕਾ ਰ ਦੇ ਫ਼ੈਸਲੇ ਚ ਜਲਦਬਾਜ਼ੀ ਕੀਤੀ ਗਈ ਹੈ ਉਨ੍ਹਾਂ ਕਿਸਾਨ ਆਗੂ ਰਾਕੇਸ਼ ਟਿਕੈਤ ਤੋਂ ਸਵਾਲਾਂ ਦੇ ਜਵਾਬ ਮੰਗਦਿਆਂ ਕਿਹਾ ਕਿ ਇਸ ਸਵਾਲ ਮਹਿਜ਼ ਉਨ੍ਹਾਂ ਦਾ ਨਹੀਂ ਸਗੋਂ ਬਹੁਤ ਸਾਰੇ ਲੋਕਾਂ ਦਾ ਹੈ ਕਿ ਆਖ਼ਿਰਕਾਰ ਅਜਿਹੀ ਕੀ ਮਜਬੂਰੀ ਸੀ ਕਿ ਇੰਨੀ ਵੱਡੀ ਘਟਨਾ

ਲਈ ਜਲਦਬਾਜ਼ੀ ਚ ਫ਼ੈਸਲੇ ਕਿਉਂ ਲਏ ਗਏ ਹਨ ਉੱਥੇ ਹੀ ਲੱਖਾ ਸਿਧਾਣਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਯੂ ਪੀ ਦੇ ਵਿੱਚ ਵਾ ਪ ਰਿ ਆ ਹੈ ਮੈਨੂੰ ਲੱਗ ਰਿਹਾ ਹੈ ਕਿ ਹਰ ਆਤਮਾ ਵ ਲੂੰ ਧ ਰੀ ਗਈ ਹੈ ਹਰ ਦਿਲਾਂ ਦੇ ਅੰਦਰ ਗੁੱ ਸਾ ਹੈ ਉਹ ਗੁੱ ਸਾ ਇਨ੍ਹਾਂ ਸਰਕਾਰਾਂ ਪ੍ਰਤੀ ਹੈ ਤੇ ਉੱਥੇ ਹੀ ਇਹ ਗੁੱਸਾ ਆਪਣੇ ਆਪ ਪ੍ਰਤੀ ਵੀ ਹੈ ਯੂ ਪੀ ਦੇ ਵਿੱਚ ਜੋ ਹਾਲਾਤ ਦੇਖਣ ਨੂੰ ਮਿਲੇ ਹਨ ਸਭ ਤੋਂ ਪਹਿਲੀ ਗੱਲ ਇਹ ਮੈਂ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ

ਅਸੀਂ ਨਾ ਕੋਈ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਨਿੰਦ ਰਹੇ ਹਾਂ ਤੇ ਨਾ ਹੀ ਕੋਈ ਸਾਡਾ ਇਰਾਦਾ ਹੈ ਨੀਂਦ ਨਾ ਹੁੰਦਾ ਜਾਂ ਭੰ ਡ ਣਾ ਹੁੰਦਾ ਅਸੀਂ ਬਹੁਤ ਚਿਰ ਪਹਿਲਾਂ ਇਹ ਬੋਲ ਸਕਦੇ ਸੀ ਪਰ ਹੁਣ ਰਿਹਾ ਨਹੀਂ ਜਾ ਰਿਹਾ ਹੈ ਇਵੇਂ ਕਹਿ ਲਓ ਕਿ ਸਬਰ ਦਾ ਪਿਆਲਾ ਭਰ ਗਿਆ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੋ ਉਸ ਦਿਨ ਫ਼ੈਸਲਾ ਹੋਇਆ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡਿਓ ਨੂੰ ਦੇਖੋ