ਯੂ ਪੀ ਚ ਲੱਖੇ ਹੋਰਾਂ ਦਾ ਪੈ ਗਿਆ ਟੋਲ ਪਲਾਜ਼ੇ ਵਾਲਿਆਂ ਨਾਲ ਪੇਚਾ

ਇਸ ਵੇਲੇ ਦੀ ਵੱਡੀ ਖ਼ਬਰ ਲੱਖਾ ਸਿਧਾਣਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉੱਥੇ ਹੀ ਲੱਖਾ ਸਿਧਾਣਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਖ਼ਾਸ ਕਰਕੇ ਪੰਜਾਬ ਦੇ ਰਾਜਨੀਤਕ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਡਰਾਮਾ ਕਰ ਰਹੇ ਹਨ ਜਾਂ ਬਲਜਿੰਦਰ ਕੌਰ ਵਰਗੇ ਕਹੀ ਜਾਂਦੇ ਹਨ ਸਾਨੂੰ ਯੂ ਪੀ ਜਾ ਰਿਹਾਂ ਨੂੰ ਯੂ ਪੀ ਪੁਲਿਸ ਨੇ ਫੜ ਲਿਆ ਹੈ ਉਨ੍ਹਾਂ ਦਾ ਕੰਮ ਇਕੱਲਾ ਮੀਡੀਆ ਦੇ ਵਿਚ ਫੋਟੋ ਖਿਚਵਾਉਣ ਦਾ ਹੁੰਦਾ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ

ਅਸੀਂ ਕਿਵੇਂ ਆਏ ਹਾਂ ਸਾਨੂੰ ਪਤਾ ਸੀ ਕਿ ਜਦੋਂ ਅਸੀਂ ਪੰਜਾਬ ਤੋਂ ਚੱਲਾਂਗੇ ਤਾਂ ਸਾਨੂੰ ਵੀ ਗਿ੍ਰਫ਼ਤਾਰ ਕਰਨਗੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਲੱਖਾ ਸਿਧਾਣਾ ਨੂੰ ਕੌਣ ਨਹੀਂ ਜਾਣਦਾ ਹੈ ਜਿਹੜੇ ਬੰਦੇ ਦੇ ਨਾਮ ਤੇ ਲੱਖ ਰੁਪਿਆ ਦਿੱਲੀ ਪੁਲਿਸ ਨੇ ਨਾਮ ਧਰਿਆ ਹੋਵੇ ਕਿਹੜਾ ਅਫਸਰ ਉਸ ਨੂੰ ਭਾਰਤ ਦਾ ਨਹੀਂ ਜਾਣਦਾ ਹੈ ਮੈਨੂੰ ਸਾਰੇ ਅਫ਼ਸਰ ਜਾਣਦੇ ਹਨ ਜਦੋਂ ਅਸੀਂ ਦਿੱਲੀ ਦੇ ਵਿਚ ਐਂਟਰ ਹੋਣ ਲੱਗੇ ਤਾਂ ਅਸੀਂ ਟੈਂਪੂ ਟਰੈਵਲ ਕਰਵਾ ਲਈ ਸੀ ਤਾਂ ਸਾਨੂੰ ਰਸਤੇ ਵਿੱਚ ਪੁਲਿਸ ਪੁੱਛ ਰਹੀ ਸੀ ਤੇ ਤੁਸੀਂ ਕਿੱਥੇ ਜਾ ਰਹੇ ਹੋ

ਅਸੀਂ ਪੁਲਿਸ ਨੂੰ ਕਹਿ ਦਿੰਦੇ ਸੀ ਕਿ ਅਸੀਂ ਟੂਰ ਤੇ ਜਾ ਰਹੇ ਹਾਂ ਇਸੇ ਤਰ੍ਹਾਂ ਅਸੀਂ ਅੱਗੇ ਤੋਂ ਅੱਗੇ ਲੰਘਦੇ ਰਹੇ ਸੀ ਕਈ ਥਾਵਾਂ ਤੇ ਅਸੀਂ ਪਿੰਡਾਂ ਦੇ ਵਿਚ ਦੀ ਗੱਡੀ ਪਾ ਲਈ ਸੀ ਇਕੱਲਾ ਮੀਡੀਆ ਦੇ ਵਿੱਚ ਫੋਟੋਆਂ ਖਿਚਵਾ ਲੈਣੀਆਂ ਜਾਂ ਮੀਡੀਆ ਦੇ ਵਿੱਚ ਗਾਹ ਪਾ ਲੈਣਾ ਇਹ ਬਹੁਤ ਹੀ ਜ਼ਿਆਦਾ ਸੌਖਾ ਕੰਮ ਹੈ ਰਾਜਨੀਤਕ ਲੀਡਰ ਨਾ ਤਾਂ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ