ਸਿੱਧੂ ਦੇ ਪੈਂਟ ਗਿੱਲੀ ਵਾਲੇ ਬਿਆਨ ਤੇ ਇਸ ਪੁਲਿਸ ਵਾਲੇ ਨੇ ਲਈ ਸੀ ਟੱਕਰ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਰੈਲੀਆਂ ਕਰਦੇ ਸਮੇਂ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਇਕ ਤਰ੍ਹਾਂ ਦਾ ਕਹਿ ਸਕਦੇ ਕਿ ਉਹ ਬਿਆਨ ਵਿਵਾਦਤ ਵੀ ਸੀ ਜੋਸ਼ ਵਿੱਚ ਆਏ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਬੋਲਿਆ ਗਿਆ ਸੀ ਕਿ ਆਹ ਵੇਖੋ ਸਾਡਾ ਨੌਜਵਾਨ ਖਡ਼੍ਹਾ ਇਕ ਖੰ ਗੂ ਰਾ ਮਾਰੇਗਾ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਕਰ ਦੇਵੇਗਾ ਅਤੇ ਇਸ ਬਿਆਨ ਨੂੰ ਪੰਜਾਬ ਪੁਲਸ ਵੱਲੋਂ ਕਾਫ਼ੀ ਜ਼ਿਆਦਾ ਕੋਸਿਆ ਗਿਆ ਅਤੇ

ਨਿੰ ਦਾ ਕੀਤੀ ਗਈ ਅਤੇ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਦਾ ਵਿਰੋਧ ਕੀਤਾ ਗਿਆ ਇਸੇ ਦੇ ਚੱਲਦਿਆਂ ਇਕ ਪੁਲਸ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ ਅਤੇ ਉਸ ਦਾ ਕਹਿਣਾ ਸੀ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰਦਾ ਹਾਂ ਕਿ ਉਹ ਮੈਨੂੰ ਦਬਕਾ ਮਾਰਨ ਜਾਂ ਕਿਸੇ ਕੋਲੋਂ ਮੈਨੂੰ ਦਬਕਾ ਮਰਵਾ ਕੇ ਦੇਖ ਲੈਣ ਮੇਰੀ ਪਿੰਡ ਗਿੱਲੀ ਹੁੰਦੀ ਹੈ ਜਾਂ ਨਹੀਂ ਅਤੇ ਹੁਣ ਉਸੀ ਪੁਲਿਸ ਮੁਲਾਜ਼ਮਾਂ ਦੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਅੱਜ ਜੋ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ

ਉਸ ਮੁਤਾਬਕ ਇਸ ਸੰਦੀਪ ਸਿੰਘ ਨਾਮ ਦੇ ਪੁਲਸ ਹੌਲਦਾਰ ਦਾ ਡੋਪ ਟੈਸਟ ਕਰਵਾਇਆ ਗਿਆ ਹੈ ਜਿਸ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਹੈ ਕਿ ਸਿਰਫ਼ ਇੱਕ ਸਿਆਸੀ ਖੇਡ ਹੈ ਜੋ ਕਿ ਮੈਨੂੰ ਵੋਟਾਂ ਤੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਤੂੰ ਆ ਕੇ ਸਿੱਧੂ ਸਾਹਿਬ ਕੋਲੋਂ ਮਾਫ਼ੀ ਮੰਗ ਲੈ ਨਹੀਂ ਤਾਂ ਤੈਨੂੰ ਵੀ ਵੋਟਾਂ ਤੋਂ ਬਾਅਦ ਇਸਦਾ ਨਤੀਜਾ ਭੁਗਤਣਾ ਪਵੇਗਾ ਉਸ ਦਾ ਦੱਸਣਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਇਸ ਹਲਕੇ ਦੇ ਵਿੱਚ ਹੀ

ਥਾਣੇ ਵਿੱਚ ਤਾਇਨਾਤ ਹੈ ਅੱਜ ਜਦ ਅੱਜ ਉਸ ਨੂੰ ਜ਼ਬਰਦਸਤੀ ਲਿਜਾ ਕੇ ਉਸ ਦਾ ਡੋ ਪ ਟੈਸਟ ਕਰਵਾਇਆ ਗਿਆ ਖਬਰਾਂ ਚਰਚਾਵਾਂ ਵਿਚ ਵੀ ਆਈਆਂ ਸੀ ਕਿ ਇਸ ਕੋਲੋਂ ਨ ਸ਼ੇ ਦੀ ਬ ਰਾ ਮ ਦਗੀ ਹੋਈ ਹੈ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਸਿਰਫ਼ ਇੱਕ ਸਿਆਸੀ ਚਾਲਾਂ ਰਾਹੀਂ ਮੇਰੇ ਤੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ ਉਨ੍ਹਾਂ ਵੱਲੋਂ ਗੱਲਬਾਤ ਕਰਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਉਹ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ