ਮੋਹਾਲੀ ਚ ਕੋਈ ਕਿਰਾਏ ਦਾ ਘਰ ਨਹੀਂ ਸੀ ਦਿੰਦਾ ਉਸ ਨੂੰ- ਐਮੀ ਵਿਰਕ ਦੇ ਦੀਪ ਸਿੱਧੂ ਬਾਰੇ ਖੁਲਾਸੇ

ਦੀਪ ਦੇ ਜਾਣ ਪਿੱਛੋਂ RIP ਲਿਖਣ ਵਾਲਿਉ ਜਿਉਂਦੀ ਜੀ ਉਹਦੇ ਨਾਲ ਤੁਸੀਂ ਕੀ ਕੀਤਾ…ਮੋਹਾਲੀ ਚ ਕੋਈ ਕਿਰਾਏ ਦਾ ਘਰ ਨਹੀਂ ਸੀ ਦਿੰਦਾ ਉਸ ਨੂੰ- ਐਮੀ ਵਿਰਕ ਦੇ ਦੀਪ ਸਿੱਧੂ ਬਾਰੇ ਖੁਲਾਸੇ…ਕਾਮਰੇਟ ਕਤੀੜਾਂ ਦੀਆਂ ਕਰਤੂਤਾਂ ਕਰਕੇ ਦੇਖੋ ਦੀਪ ਨੂੰ ਕੀ ਕੀ ਝੱਲਣਾ ਪਿਆ

ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਐਮੀ ਵਿਰਕ ਬੈਕ ਟੂ ਬੈਕ ਹਿੱਟ ਫ਼ਿਲਮਾਂ ਦੇਣ ਲਈ ਤਿਆਰ ਹਨ। ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਪਹਿਲੇ ਹਫ਼ਤੇ 14.10 ਕਰੋੜ ਦੀ ਕਮਾਈ ਕੀਤੀ ਹੈ। ਤਾਲਾਬੰਦੀ ਤੋਂ ਬਾਅਦ ਸਿਨੇਮਾਘਰ ਖੁੱਲ੍ਹ ਚੁੱਕੇ ਹਨ, ਜਿਸ ਕਾਰਨ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਥੇ ਹੁਣ ਐਮੀ ਨੇ ਆਪਣੀ ਆਗਾਮੀ ਦੋ ਫ਼ਿਲਮਾਂ ਦੀਆਂ ਰਿਲੀਜ਼ ਡੇਟਸ ਦਾ ਐਲਾਨ ਵੀ ਕਰ ਦਿੱਤਾ ਹੈ। ਇਨ੍ਹਾਂ ’ਚੋਂ ਪਹਿਲੀ ਫ਼ਿਲਮ ਹੈ ‘ਲੌਂਗ ਲਾਚੀ 2’। ਇਹ ਫ਼ਿਲਮ 19 ਅਗਸਤ, 2022 ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਦੂਜੀ ਫ਼ਿਲਮ ਦਾ ਨਾਂ ਹੈ ‘ਅਰਜਣਟੀਨਾ’। ਇਹ ਫ਼ਿਲਮ 7 ਅਪ੍ਰੈਲ, 2023 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਐਮੀ ਵਿਰਕ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ।

ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਨੇ ਵਿੱਕੀ ਕੌਸ਼ਲ ਤੇ ਕਰਨ ਜੌਹਰ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਤੋਂ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਐਮੀ ਵਿਰਕ ਬਹੁਤ ਜਲਦ ਵਿੱਕੀ ਕੌਸ਼ਲ ਨਾਲ ਕਿਸੇ ਫ਼ਿਲਮ ’ਚ ਨਜ਼ਰ ਆਉਣ ਵਾਲੇ ਹਨ।