ਰਾਜਾ ਵੜਿੰਗ ਨੇ ਤੀਜੀ ਵਾਰ ਦੀ ਜਿੱਤ ਦਾ ਕੀਤਾ ਦਾਅਵਾ

ਪੰਜਾਬ ਦੇ ਲਈ ਬਹੁਤ ਜ਼ਿਆਦਾ ਅਹਿਮ ਦਿਨ ਹੈ ਗਿੱਦੜਬਾਹਾ ਹਲਕੇ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਇੱਥੇ ਵੀ ਮੁਕਾਬਲਾ ਬਹੁਤ ਹੀ ਚੋਟੀ ਦਾ ਹੈ ਰਾਜਾ ਵੜਿੰਗ ਇੱਥੇ ਜੱਜ ਨਾਲ ਪਹੁੰਚੇ ਹਨ ਇਸੇ ਦੇ ਚੱਲਦਿਆਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪੋਜ਼ੀਟਿਵ ਅਨਰਜੀ ਤਾਂ ਤੁਹਾਡੇ ਸਾਹਮਣੇ ਹੀ ਹੈ ਮੈਂ ਤਾਂ ਕਦੇ ਵੀ ਨੈਗਟਿਵ ਐਨਰਜੀ ਜ਼ਿੰਦਗੀ ਦੇ ਵਿੱਚ ਲੈ ਕੇ ਹੀ ਨਹੀਂ ਆਇਆ ਹਾਂ ਨਾਲ ਦੀ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਵੀ ਕਹਿਣਾ ਹੈ ਕਿ ਮੈਨੂੰ ਮਾ ਰ ਨ ਦੀ ਮੈਨੂੰ ਦਬਾਉਣ ਦੀ

ਬਿਲਕੁਲ ਕੋਸ਼ਿਸ਼ ਕੀਤੀ ਗਈ ਹੈ ਰਾਜਨੀਤੀ ਦੇ ਵਿੱਚ ਚਲਦੀ ਰਹਿੰਦੀ ਹੈ ਜਿਵੇਂ ਕਿ ਇੱਕ ਗਾਣਾ ਹੈ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਹਨ ਪਰ ਦੱਬਦਾ ਕਿੱਥੇ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਤੁਸੀਂ ਲੋਕਾਂ ਦਾ ਰੁਝਾਨ ਲੋਕਾਂ ਕੋਲੋਂ ਹੀ ਪੁੱਛੋ ਪਰ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਮੈਂ ਕਹਿੰਦਾ ਹਾਂ ਕਿ ਗਿੱਦੜਬਾਹਾ ਦੇ ਲੋਕ ਮੇਰੇ ਚੰਮ ਦੀਆਂ ਜੁੱਤੀਆਂ ਵੀ ਬਣਾ ਲੈਣ

ਇੰਨਾ ਜ਼ਿਆਦਾ ਸਤਿਕਾਰ ਮਿਲ ਰਿਹਾ ਹੈ ਸੰਨੀ ਢਿੱਲੋਂ ਤੇ ਐਫਆਈਆਰ ਦਰਜ ਹੋਈ ਹੈ ਇਸ ਬਾਰੇ ਬੋਲਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਆਪ ਦੀਆਂ ਕ ਰ ਤੂ ਤਾਂ ਕਰਕੇ ਹੀ ਐਫਆਈਆਰ ਦਰਜ ਹੋਈ ਹੈ ਇਕ ਐਫਆਈਆਰ ਐਸਐਚਓ ਨੂੰ ਕੁੱ ਟ ਣ ਤੇ ਦਰਜ ਹੋਈ ਸੀ ਤੇ ਚਾਰ ਪਹਿਲਾਂ ਵੀ ਐਫਆਈਆਰ ਦਰਜ ਹੋਈਆਂ ਸਨ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ