ਚੋਣਾਂ ਸ਼ੁਰੂ ਹੁੰਦੇ ਹੀ ਅਕਾਲੀ ਦਲ ਨੂੰ ਝ ਟ ਕਾ, ਪ੍ਰਸ਼ਾਸਨ ਨੇ ਕਰਤੀ ਕਾਰਵਾਈ

ਇਸ ਵੇਲੇ ਦੀ ਵੱਡੀ ਕਵਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਚੋਣਾਂ ਹਨ ਪੂਰਾ ਪੰਜਾਬ ਚੋਣਾਂ ਦੇ ਰੰਗ ਵਿੱਚ ਰੰਗਿਆ ਦਿਖਾਈ ਦੇ ਰਿਹਾ ਹੈ ਇਸ ਦੌਰਾਨ ਪ੍ਰਸ਼ਾਸਨ ਵੀ ਕਾਫੀ ਜ਼ਿਆਦਾ ਸਖ਼ਤ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਵਲੋਂ ਕੁਝ ਪਾਬੰਦੀਆਂ ਕਵਿਡ ਕਰਕੇ ਲਗਾਈਆਂ ਗਈਆਂ ਹਨ ਪਰ ਕੁਝ ਸਿਆਸੀ ਲੀਡਰ ਪ੍ਰਸ਼ਾਸਨ ਦੀਆਂ ਗਾਈਡਲਾਈਂਸ ਦੀਆਂ ਉਲੰਘਣਾ ਵੀ ਕਰ ਰਹੇ ਸਨ ਇਸ ਦੌਰਾਨ ਫਾਜ਼ਿਲਕਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬੂਥਾਂ ਨੂੰ ਪੱਟ ਦਿੱਤਾ ਗਿਆ ਹੈ

ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹ ਬੂਥ ਪੁਲਿਸ ਸਟੇਸ਼ਨ ਦੇ ਦੋ ਸੌ ਮੀਟਰ ਦੇ ਦਾਇਰੇ ਦੇ ਅੰਦਰ ਆਉਂਦੇ ਹਨ ਤੇ ਕਾਨੂੰਨ ਮੁਤਾਬਕ ਪੋਲਿੰਗ ਸਟੇਸ਼ਨ ਤੋਂ ਘੱਟੋ ਘੱਟ ਦੋ ਸੌ ਮੀਟਰ ਦੀ ਦੂਰੀ ਤੇ ਹੀ ਬੂਥ ਲੱਗ ਸਕਦਾ ਹੈ ਇਸ ਦੌਰਾਨ ਉਨ੍ਹਾਂ ਨੇ ਕਾਰਵਾਈ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੂਥਾਂ ਨੂੰ ਪੱਟ ਕੇ ਬਾਹਰ ਸੁੱਟ ਦਿੱਤਾ ਗਿਆ ਹੈ ਇਸ ਦੇ ਚੱਲਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇੱਕ ਕੰਪਲੇਟ ਆਏ ਸੀ ਜਿਹੜੇ ਟੈਂਟ ਹਨ ਉਹ ਦੋ ਸੌ ਮੀਟਰ ਦੀ ਦੂਰੀ ਤੇ ਲੱਗੇ ਹੋਏ ਸਨ ਅਸੀਂ ਦੇਖਿਆ ਤਾਂ ਵਾਕਿਆ ਹੀ ਸੌ ਮੀਟਰ ਦੀ ਦੂਰੀ ਤੇ ਲੱਗੇ ਹੋਏ ਹਨ

ਸਾਡੀ ਟੇਢੀ ਜਿਹੀ ਹੈ ਜਿਹੜੀ ਕੰਪਲੇਂਟ ਅੱਜ ਵੀ ਉਸ ਤੇ ਕਾਰਵਾਈ ਕਰਨੀ ਤੇ ਉਸ ਜਗ੍ਹਾ ਤੇ ਜਾ ਕੇ ਦੇਖ ਰੇਖ ਕਰਨੀ ਪੰਜਾਬ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਸ਼ਾਸਨ ਬਹੁਤ ਜ਼ਿਆਦਾ ਸਖ਼ਤ ਦਿਖਾਈ ਦੇ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਈ ਲੀਡਰਾਂ ਤੇ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਗਾਈਡੈਂਸ ਦੀ ਉਲੰਘਣਾ ਕਰਕੇ ਕਾਰਵਾਈ ਕੀਤੀ ਗਈ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ