ਦੀਪ ਸਿੱਧੂ ਨੂੰ ਯਾਦ ਕਰ ਦੇਖੋ ਰੋਂਦੀ ਹੋਈ ਸੋਨੀਆ ਮਾਨ ਨੇ ਹੱਥ ਚ ਕਿਉਂ ਫੜ੍ਹੀ ਕਿਰਪਾਨ

ਕੱਲ੍ਹ ਜਦੋਂ ਦੀਪ ਸਿੱਧੂ ਦੀ ਖ਼ਬਰ ਸਾਰਿਆਂ ਨੂੰ ਪਤਾ ਲੱਗੀ ਤਾਂ ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿਤੇ ਨਾ ਕਿਤੇ ਕਹਿੰਦੇ ਹਨ ਕਿ ਚੜ੍ਹਦਾ ਸੂਰਜ ਡੁੱਬ ਗਿਆ ਹੈ ਇਸੇ ਦੇ ਚੱਲਦਿਆਂ ਸਿਮਰਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਮੈਨੂੰ ਪਰਸੋਂ ਰਾਤ ਮੇਰੇ ਦੋਹਤੇ ਨੇ ਦੱਸਿਆ ਸੀ ਕਿ ਦੀਪ ਸਿੱਧੂ ਦਾ ਐ ਕ ਸੀ ਡੈਂ ਟ ਹੋ ਗਿਆ ਹੈ ਜਿਸਦੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਹੈ ਪਰ ਮੈਨੂੰ ਇਸ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ ਇਸੇ ਦੇ ਚੱਲਦਿਆਂ ਸੋਨੀਆ ਮਾਨ ਦਾ

ਕਹਿਣਾ ਹੈ ਕਿ ਸਾਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ ਜਿਵੇਂ ਮਾਨ ਸਾਹਬ ਕਹਿ ਰਹੇ ਹਨ ਕਿ ਮੈਨੂੰ ਨਹੀਂ ਯਕੀਨ ਹੋ ਰਿਹਾ ਸੀ ਅਸੀਂ ਕੰਪੇਨ ਦੇ ਵਿੱਚ ਇਕੱਠੇ ਕੰਮ ਕਰ ਰਹੇ ਸੀ ਇਹੀ ਫੋਕਸ ਲੱਗਿਆ ਸੀ ਕਿ ਅਮਰਗੜ੍ਹ ਦੀ ਚੋਣ ਦੇ ਵਿਚ ਡਿਵਾਈਡ ਹੋ ਕੇ ਅਸੀਂ ਪ੍ਰਚਾਰ ਕਰੀਏ ਤੇ ਮਾਨ ਸਾਹਬ ਨੂੰ ਵਿਧਾਨਸਭਾ ਦੇ ਵਿਚ ਭੇਜੀਏ ਜਦੋਂ ਇਹ ਖ਼ਬਰ ਆਈ ਤਾਂ ਅਸੀਂ ਬਿਲਕੁਲ ਵੀ ਯਕੀਨ ਨਹੀਂ ਕੀਤਾ ਸੀ ਤੁਹਾਨੂੰ ਦੱਸ ਦਈਏ ਕਿ ਹਮੇਸ਼ਾ ਹੀ ਦੀਪ ਸਿੱਧੂ ਦੇ ਵੱਲੋਂ ਮੁੱਦੇ ਚੁੱਕੇ ਜਾ ਰਹੇ ਸੀ ਇਸ ਬਾਰੇ ਬੋਲਦੇ ਹੋਏ ਮਾਨ ਸਾਹਬ ਦਾ ਕਹਿਣਾ ਹੈ ਕਿ

ਅੱਜ ਦੇ ਦਿਨ ਮੈਂ ਦੀਪ ਸਿੱਧੂ ਨੂੰ ਮਿਲਣਾ ਵੀ ਸੀ ਨਾਲ ਦੀ ਨਾਲ ਸੋਨੀਆ ਮਾਨ ਦਾ ਇਹ ਵੀ ਕਹਿਣਾ ਹੈ ਕਿ ਸਾਰਿਆਂ ਦੇ ਕਿਰਦਾਰਾਂ ਦਾ ਪਤਾ ਲੱਗ ਜਾਂਦਾ ਹੈ ਪਹਿਲਾਂ ਇੱਕ ਦੂਜੇ ਦੇ ਉੱਤੇ ਕਿਸਾਨੀ ਅੰਦੋਲਨ ਦੇ ਵਿਚ ਕਾਫੀ ਜ਼ਿਆਦਾ ਐਲੀਗੇਸ਼ਨ ਲੱਗਦੇ ਹੁੰਦੇ ਸੀ ਸਾਰਾ ਕੁਝ ਹੌਲੀ ਹੌਲੀ ਕਲੀਅਰ ਹੈ ਹੁਣ ਅਸੀਂ ਚੰਗੇ ਕਾਰਜ ਵੱਲ ਤੁਰੇ ਸੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ