ਪੱਤਰਕਾਰ ਜਗਦੀਪ ਥਲ਼ੀ ਨੇ ਦੱਸੀਆਂ ਦੀਪ ਸਿੱਧੂ ਦੀਆਂ ਰਾਜ਼ ਦੀਆਂ ਗੱਲਾਂ

ਸੋਸ਼ਲ ਮੀਡੀਆ ਦੇ ਉੱਤੇ ਅੱਜ ਦੀਪ ਸਿੱਧੂ ਦੀ ਹੀ ਗੱਲ ਹੋ ਰਹੀ ਹੈ ਇਸ ਦੇ ਬਾਬਤ ਜਦੋਂ ਸਾਨੂੰ ਸਵੇਰੇ ਪਤਾ ਲੱਗਦਾ ਹੈ ਕਿ ਦੀਪ ਸਿੱਧੂ ਸਾਡੇ ਵਿਚਕਾਰ ਨਹੀਂ ਰਿਹਾ ਹੈ ਫਿਰ ਉਸ ਤੋਂ ਬਾਅਦ ਜੋ ਪੋਸਟਾਂ ਸਾਰਾ ਦਿਨ ਫੇਸਬੁੱਕ ਤੇ ਆਉਂਦੀਆਂ ਹਨ ਮੇਰਾ ਖਿਆਲ ਹੈ ਕਿਸੇ ਨੇ ਇੱਕ ਸ਼ੇਅਰ ਲਿਖਿਆ ਹੈ ਕਹਿੰਦੇ ਹਨ ਕਿ ਬੜੀ ਦਲੇਰੀ ਤੇ ਨਾ ਸੀ ਤੂੰ ਦੱਸਿਆ ਕੌਣ ਕੌਣ ਚਾਹੁੰਦਾ ਹੈ ਦੱਬਣਾ ਸਾਨੂੰ ਤੇਰੇ ਵਰਗਾ ਹੀਰਾ ਦੀਪ ਸਿੰਹਾਂ ਹੁਣ ਹੋਰ ਨੀ ਮੁੜ੍ਹਕੇ ਲੱਭਣਾ ਸਾਨੂੰ ਇਹ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ ਕਿਸੇ ਸੱਜਣ ਦੇ ਵੱਲੋਂ ਦੂਜੇ ਪਾਸੇ ਗੋਦੀ ਮੀਡੀਆ ਦੇ

ਵੱਲੋਂ ਇਹ ਚਰਚਾ ਕੀਤੀ ਜਾਰੀ ਹੈ ਉਸ ਦੀ ਗੱਡੀ ਦੇ ਵਿਚੋਂ ਸ਼ ਰਾ ਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ ਤੇ ਨਾਲ ਹੀ ਫਿਰ ਪੰਥਕ ਜਥੇਬੰਦੀਆਂ ਵੱਲੋਂ ਜਵਾਬ ਵੀ ਦਿੱਤਾ ਗਿਆ ਹੈ ਉਸ ਦੇ ਵਿੱਚੋਂ ਇੱਕ ਮੈਗਜ਼ੀਨ ਨਿਕਲਿਆ ਹੈ ਫਤਹਿਨਾਮਾ ਇਸ ਸੰਬੰਧੀ ਪੱਤਰਕਾਰ ਜਗਦੀਪ ਸਿੰਘ ਥਲੀ ਸਾਹਬ ਦਾ ਕਹਿਣਾ ਹੈ ਕਿ ਮੈਂ ਤਾਂ ਸਮਝਦਾ ਹਾਂ ਕਿ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇਕ ਵਿਦਵਾਨ ਸਾਡੇ ਵਿੱਚੋਂ ਚਲਾ ਗਿਆ ਹੈ ਅੱਜ ਸਾਡਾ ਫੇਸ ਹੈ ਸਾਨੂੰ ਲੋਕ ਪਸੰਦ ਕਰਦੇ ਹਨ ਪਰ ਮੈਂ ਇੱਥੇ ਇਹ ਕੰਮਾਂ ਦਾ ਅਸੀਂ ਤਾਂ ਸਿਰਫ

ਇਕ ਕਿਸਮਤ ਨੂੰ ਲੈ ਕੇ ਫੇਮਸ ਹੋਏ ਹਾਂ ਪਰ ਦੀਪ ਸਿੱਧੂ ਦੇ ਕੋਲ ਜੋ ਗਿਆਨ ਦਾ ਖ਼ਜ਼ਾਨਾ ਸੀ ਉਹ ਸਾਡੀ ਕੌਮ ਦੇ ਲਈ ਉੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਜਿਸ ਤਰ੍ਹਾਂ ਦੀਪ ਸਿੱਧੂ ਨੇ ਭਾਸ਼ਣ ਦੇਣੇ ਹੁਣ ਵੀ ੳੁਨ੍ਹਾਂ ਦੀਅਾਂ ਸਪੀਚ ਸਦੀਆਂ ਤਕ ਅਮਲ ਹੋ ਗਈਆਂ ਹਨ ਮੈਂ ਸਮਝਦਾ ਹਾਂ ਕਿ ਕੌਮ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ