ਦੀਪ ਸਿੱਧੂ ਦੇ ਮਾਸੜ ਤੋਂ ਸੁਣੋ ਦੀਪ ਬਾਰੇ ਖ਼ਾਸ ਗੱਲਾਂ

ਬੀਤੇ ਦਿਨ ਦਿੱਲੀ ਸਿੰਘੋ ਬਾਰਡਰ ਦੇ ਨੇੜੇ ਦੀਪ ਸਿੱਧੂ ਦੀ ਸੜਕ ਹਾ ਦ ਸੇ ਵਿਚ ਮੌ ਤ ਹੋ ਜਾਂਦੀ ਹੈ ਉਨ੍ਹਾਂ ਦੀ ਸਕੌਰਪੀਓ ਗੱਡੀ ਇਕ ਟਰਾਲੇ ਦੇ ਵਿਚ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਇਹ ਤਸਵੀਰਾਂ ਲੁਧਿਆਣਾ ਦੇ ਪਿੰਡ ਥਰੀਕੇ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੇ ਦੀਪ ਸਿੱਧੂ ਦਾ ਅੰ ਤਿ ਮ ਸੰਸਕਾਰ ਕੀਤਾ ਜਾਣਾ ਹੈ ਥੋੜ੍ਹੀ ਦੇਰ ਤਕ ਇੱਥੇ ਦੀਪ ਸਿੱਧੂ ਦੀ ਮ੍ਰਿ ਤ ਕ ਦੇ ਹ ਨੂੰ ਲਿਅਾਂਦਾ ਜਾਵੇਗਾ ਤਸਵੀਰਾਂ ਦੇ ਵਿਚ ਨਹੀਂ ਦੇਖ ਸਕਦੇ ਹੋ ਕਿ ਰਿਸ਼ਤੇਦਾਰ ਪਹੁੰਚੇ ਹੋਏ ਹਨ ਇੱਕ ਦੂਜੇ ਦੇ ਨਾਲ ਦੁੱਖ ਦਾ ਪ੍ਰਗਟਾਵਾ

ਸਾਂਝਾ ਕਰ ਰਹੇ ਹਨ ਇਸੇ ਦੇ ਚਲਦਿਆਂ ਦੀਪ ਸਿੱਧੂ ਦੇ ਮਾਸੜ ਜੀ ਦਾ ਕਹਿਣਾ ਹੈ ਕਿ ਸਾਨੂੰ ਇਸ ਹਾਸਦੇ ਬਾਰੇ ਅੱਠ ਕੁ ਵਜੇ ਪਤਾ ਲੱਗਿਆ ਸੀ ਅੱਠ ਕੁ ਵਜੇ ਮੇਰੇ ਇੱਕ ਦੋਸਤ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਤੁਹਾਡੇ ਭਾਣਜੇ ਦੀਪ ਸਿੱਧੂ ਦਾ ਐ ਕ ਸੀ ਡੈਂ ਟ ਹੋ ਗਿਆ ਹੈ ਜਿਸ ਦੀ ਕਿ ਮੌਕੇ ਤੇ ਹੀ ਮੌਤ ਹੋ ਗਈ ਹੈ ਮੈਂ ਉਸ ਤੇ ਗੁੱ ਸਾ ਜਤਾਉਣ ਲੱਗ ਪਿਆ ਸੀ ਮੈਂ ਉਸ ਨੂੰ ਕਹਿਣ ਲੱਗ ਪਿਆ ਸੀ ਕਿ ਅਜਿਹਾ ਮਜ਼ਾਕ ਮੇਰੇ ਨਾਲ ਕਦੇ ਵੀ ਨਾ ਕਰਿਆ ਕਰ ਫਿਰ ਬਾਅਦ ਵਿੱਚ ਮੇਰਾ ਮਿੱਤਰ ਮੈਨੂੰ ਕਹਿੰਦਾ ਕਿ ਇਹ ਗੱਲ ਬਿਲਕੁਲ ਸੱਚੀ ਹੈ

ਅ ਤਿ ਵਾ ਦ ਵਿੱਚ ਮੇਰਾ ਮਿੱਤਰ ਕਹਿੰਦਾ ਇੱਕ ਮਿੰਟ ਰੁਕੋ ਮੈਂ ਤੁਹਾਨੂੰ ਕ ਨ ਫ ਰ ਮ ਕਰਕੇ ਦੱਸਦਾ ਹਾਂ ਡੇਢ ਕੁ ਮਿੰਟ ਬਾਅਦ ਮੇਰੇ ਮਿੱਤਰ ਦਾ ਮੈਨੂੰ ਫਿਰ ਫੋਨ ਆ ਗਿਆ ਸੀ ਤੇ ਕਹਿੰਦਾ ਕਿ ਗੁਰੂ ਜੀ ਬਿਲਕੁਲ ਅਸਲੀਅਤ ਗੱਲ ਹੈ ਸਿੰਧੂ ਬਾਰਡਰ ਨੇੜੇ ਦੀਪ ਸਿੰਘੋ ਦਾ ਐ ਕ ਸੀ ਡੈਂ ਟ ਹੋਇਆ ਹੈ ਟਰਾਲੇ ਦੇ ਨਾਲ ਪਿੱਛਿਓਂ ਗੱਡੀ ਵੱਜੀ ਹੈ ਬਾਅਦ ਵਿਚ ਉਸ ਨੇ ਜਦੋਂ ਗੱਡੀ ਦਾ ਨਾਮ ਲਿਆ ਤਾਂ ਮੈਨੂੰ ਥੋੜ੍ਹਾ ਜਿਹਾ ਸ਼ੱਕ ਹੋਣ ਲੱਗ ਪਿਆ ਸੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ