ਹਾਈਕਮਾਂਡ ਨੂੰ ਲੈ ਕੇ ਸਿੱਧੂ ਦਾ ਵੱਡਾ ਬਿਆਨ

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਨੇ ਮਹਾਤਮਾ ਗਾਂਧੀ ਦੇ ਜਨਮਦਿਨ ਮੌਕੇ ਇਕ ਟਵੀਟ ਕੀਤਾ ਹੈ ਇਸ ਸੰਬੰਧੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਅੱਜ ਟਵੀਟ ਕੀਤਾ ਹੈ ਕਿਉਂਕਿ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਅੱਜ ਦਾ ਜਨਮਦਿਨ ਹੈ ਨਵਜੋਤ ਸਿੰਘ ਸਿੱਧੂ ਨੇ ਜੋ ਅੱਜ ਟਵੀਟ ਕੀਤਾ ਹੈ ਉਸਦੇ ਵਿਚ ਕਿਹਾ ਹੈ ਕਿ ਕਾਂਗਰਸ ਅੱਜ ਉਨ੍ਹਾਂ ਤੇ ਪਹਿਰਾ ਦੇ ਰਹੀ ਹੈ ਜੋ ਉਨ੍ਹਾਂ ਦੇ ਵੇਲੇ ਦੀ ਕਾਂਗਰਸ ਸੀ ਅਜਿਹਾ ਲੱਗ ਰਿਹਾ ਹੈ ਕਿ

ਨਵਜੋਤ ਸਿੰਘ ਸਿੱਧੂ ਅਜੇ ਵੀ ਨਾਰਾਜ਼ ਚੱਲ ਰਹੇ ਹਨ ਹਾਲਾਂਕਿ ਜੋ ਉਨ੍ਹਾਂ ਦੇ ਮੁੱਦੇ ਸੀ ਉਸ ਦੇ ਵਿੱਚ ਡੀ ਜੀ ਪੀ ਵਾਸਤੇ ਤਾਂ ਯੂ ਪੀ ਐੱਸ ਨੂੰ ਪੈਨਲ ਭੇਜ ਦਿੱਤਾ ਗਿਆ ਹੈ ਆਈ ਪੀ ਐੱਸ ਅਫ਼ਸਰਾਂ ਦਾ ਦੂਸਰਾ ਜੋ ਸੀ ਐਡਵੋਕੇਟ ਜਨਰਲ ਵਾਲਾ ਉਸ ਮਾਮਲੇ ਦੇ ਵਿੱਚ ਵੀ ਉਨ੍ਹਾਂ ਦੀ ਬੇ ਅ ਦ ਬੀ ਤੇ ਗੋ ਲੀ ਕਾਂ ਡ ਮਾਮਲਾ ਹੈ ਇਨ੍ਹਾਂ ਦੀ ਜੋ ਜ਼ਿੰਮੇਵਾਰੀ ਹੈ ਉਹ ਸੀਨੀਅਰ ਸ਼ਖ਼ਸੀਅਤ ਹਨ ਰਾਜਵਿੰਦਰ ਸਿੰਘ ਬੈਂਸ ਜਸਟਿਸ ਅਜੀਤ ਸਿੰਘ ਬੈਂਸ ਦੇ ਸਪੁੱਤਰ ਹਨ ਬੜੇ

ਕਾਬਲ ਵਕੀਲ ਹਨ ਸੀ ਬੀ ਆਈ ਦੇ ਬਹੁਤ ਸਾਰੇ ਕੇਸਾਂ ਦੇ ਵਿੱਚ ਅਕਸਰ ਹੀ ਉਹ ਪਟਿਆਲੇ ਆਇਆ ਕਰਦੇ ਸਨ ਉਨ੍ਹਾਂ ਦੀ ਪੂਰੀ ਆਪਣੀ ਕਮਾਂਡ ਹੈ ਉਨ੍ਹਾਂ ਨੂੰ ਉਹ ਸੌਂਪ ਦਿੱਤੀ ਗਈ ਹੈ ਮੇਰਾ ਖਿਆਲ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਵਾਂ ਮੁੱਦਿਆਂ ਨੂੰ ਸੁਲਝਾਇਆ ਜਾਵੇ ਅਗਲੇ ਸਮੇਂ ਦੇ ਵਿਚ ਜਦੋਂ ਰੈਗੂਲਰ ਡੀ ਜੀ ਪੀ ਲਾਉਣਾ ਹੈ ਮੈਨੂੰ ਲੱਗ ਰਿਹਾ ਹੈ ਕਿ ਉਦੋਂ ਡੀ ਜੀ ਪੀ ਸ਼ਾਇਦ ਹੋਰ ਬੰਦਾ ਲਾਇਆ ਜਾਵੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ