ਹੰਸ ਰਾਜ ਹੰਸ ਦੇ ਮੂੰਹੋਂ ਨਿਕਲਿਆ ਸੱਚ! ਚੋਣਾਂ ਤੋਂ ਪਹਿਲਾਂ ਵੱਡਾ ਬਿਆਨ

ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਗਾਇਕ ਅਤੇ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਨੇ ਵਿਰੋਧੀਆਂ ਨੂੰ ਰਗੜੇ ਲਾਏ ਹਨ ਉਨ੍ਹਾਂ ਨੇ ਪੰਜਾਬ ਮਾਡਲ ਅਤੇ ਦਿੱਲੀ ਮਾਡਲ ਤੇ ਤੰਜ ਕੱਸਿਆ ਹੈ ਹੰਸ ਰਾਜ ਹੰਸ ਰਾਜ ਦਾ ਕਹਿਣਾ ਹੈ ਕਿ ਆਗੂਆਂ ਨੂੰ ਸਾਰੇ ਮਾਡਲ ਚੋਣਾਂ ਵੇਲੇ ਹੀ ਯਾਦ ਆਉਂਦੇ ਹਨ ਬਾਅਦ ਵਿਚ ਆਪਣੇ ਮਾਡਲ ਬਣਾ ਦਿੰਦੇ ਹਨ ਇਸੇ ਦੇ ਚਲਦਿਆਂ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਵੀ ਬੰਦਾ ਆਉਂਦਾ ਹੈ ਕਿਸੇ ਨਾ ਕਿਸੇ ਬਹਾਨੇ ਉਹ ਘਾਟੇ ਵਿੱਚ ਨਹੀਂ ਰਹਿੰਦਾ ਹੈ

ਇੱਥੇ ਲਗਾਤਾਰ ਸਿਰ ਝੁਕਾਉਂਦੇ ਰਹਿਣਾ ਚਾਹੀਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਮੈਂ ਪ੍ਰਚਾਰ ਕਰਨ ਆਇਆ ਹਾਂ ਚਾਰ ਸੀਟਾਂ ਦੇ ਲਈ ਦੋਵਾਂ ਦਾ ਕੰਮ ਹੋ ਗਿਆ ਹੈ ਦੋਵਾਂ ਦਾ ਕੰਮ ਰਹਿ ਗਿਆ ਹੈ ਫਿਰ ਦੇਖਦੇ ਹਾਂ ਲੰਗਰ ਪਾਣੀ ਛਕ ਕੇ ਜਾਵਾਂਗੇ ਤੁਸੀਂ ਤਸਵੀਰਾਂ ਚ ਆਪ ਦੇਖ ਸਕਦੇ ਹੋ ਕੇ ਲੋਕਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਹੈ ਇੱਕ ਮੈਂ ਰੋਡ ਸ਼ੋਅ ਕਰਕੇ ਆਇਆ ਹਾਂ ਜੋ ਰਾਜੂ ਜੀ ਈਸਟ ਵਿੱਚ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਖੜ੍ਹੇ ਹਨ ਨਾਲ ਦੀ ਨਾਲ ਹੰਸ ਰਾਜ ਹੰਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਜਿਸ ਨੂੰ ਮਾਲਕ ਚਾਹੇਗਾ ਓਹੀ ਚੋਣਾਂ ਜਿੱਤੇਗਾ

ਮੈਂ ਸਾਰਿਆਂ ਨੂੰ ਕਹਿੰਦਾ ਹਾਂ ਕਿ ਇੱਕ ਦੂਜੇ ਨੂੰ ਜ਼ਰੂਰ ਹਰਾਓ ਜਲੀਲ ਨਾਲ ਮੁੱਦਿਆਂ ਨਾਲ ਪਰ ਆਪਸ ਵਿੱਚ ਕਦੇ ਵੀ ਨਫ਼ਰਤ ਨਾ ਕਰੋ ਚੰਗੀ ਬੋਲੀ ਬੋਲੇ ਪੰਜਾਬ ਹਮੇਸ਼ਾਂ ਹੱਸਦਾ ਤੇ ਮੁਹੱਬਤ ਕਰਦਾ ਹੀ ਚੰਗਾ ਲੱਗਦਾ ਹੈ ਨਾਲ ਦੀ ਨਾਲ ਹੰਸ ਰਾਜ ਹੰਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਰੇ ਆਗੂਆਂ ਨੂੰ ਚੋਣਾਂ ਵੇਲੇ ਹੀ ਮਾਡਲ ਯਾਦ ਆਉਂਦੇ ਹਨ ਬਾਅਦ ਵਿਚ ਕੋਈ ਰੇਤਾ ਫੂਕੀ ਜਾਂਦਾ ਹੈ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ