ਮਨਦੀਪ ਮੰਨਾ ਨੇ ਕੀਤਾ ਅਜਿਹਾ ਕੰਮ ਗਰੀਬ ਦੇ ਘਰ ਆਈ ਖੁਸ਼ਹਾਲੀ

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੇਖਿਆ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ 4 ਧੀਆਂ ਦੀ ਮਾਤਾ ਵੱਲੋਂ ਪਰੌਂਠੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਸੀ ਅਤੇ ਪਰੌਂਠੇ ਵੇਚ ਕੇ ਹੀ ਉਸ ਵੱਲੋਂ ਆਪਣੀਆਂ 3 ਧੀਆਂ ਦਾ ਵਿਆਹ ਕੀਤਾ ਗਿਆ ਹੈ ਅਜਿਹੇ ਚ ਹੁਣ ਸਮਾਜਸੇਵੀ ਮਨਦੀਪ ਭੱਲਾ ਅਤੇ ਉਨ੍ਹਾਂ ਦੇ ਸਾਥੀ ਵੱਲੋਂ ਉਸ ਗ਼ਰੀਬ ਮਹਿਲਾ ਨੂੰ ਰੇਹੜੀ ਲੈ ਕੇ ਉਸਦੀ ਮਦਦ ਕੀਤੀ ਗਈ ਹੈ ਉੱਥੇ ਹੀ

ਮਨਦੀਪ ਸਿੰਘ ਮੰਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਦਿਨਾਂ ਤੋਂ ਬਹੁਤ ਜ਼ਿਆਦਾ ਸਿਆਸਤ ਹੋ ਗਈ ਸੀ ਤੇ ਫਿਰ ਮੈਂ ਸੋਚਿਆ ਕੋਈ ਚੱਜ ਦਾ ਕੰਮ ਵੀ ਕਰ ਲਿਆ ਜਾਵੇ ਅੱਜ ਤੋਂ ਕੁਝ ਸਮਾਂ ਪਹਿਲਾਂ ਮਤਲਬ ਕਿ ਮਹੀਨਾ ਡੇਢ ਮਹੀਨਾ ਪਹਿਲਾਂ ਸੋਸ਼ਲ ਸਾਈਟ ਦੇ ਉੱਤੇ ਇਸ ਮਹਿਲਾ ਦੀ ਵੀਡੀਓ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਸੀ ਇਹ ਮਹਿਲਾ ਪਰੌਂਠੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ ਤੇ ਮਹਿਲਾ ਦੀਆਂ 4 ਕੁੜੀਆਂ ਹਨ ਤੇ ਮਹਿਲਾ ਨੇ ਇਸੇ ਕਾਰੋਬਾਰ ਤੋਂ ਆਪਣੀਆਂ 3 ਕੁੜੀਆਂ ਦਾ ਵਿਆਹ ਕੀਤਾ ਹੈ ਤੇ

ਹੁਣ 1 ਕੁੜੀ ਇਸ ਮਹਿਲਾ ਦੇ ਨਾਲ ਕੰਮ ਕਰ ਰਹੀ ਹੈ ਬਹੁਤ ਜ਼ਿਆਦਾ ਦਰਦ ਇਸ ਮਹਿਲਾ ਦੇ ਵਿੱਚ ਝਲਕਿਆ ਹੋਇਆ ਸੀ ਤੇ ਬਹੁਤ ਜ਼ਿਆਦਾ ਲੋਕਾਂ ਦੇ ਦਿਲ ਦੇ ਵਿੱਚ ਵੀ ਦਰਦ ਪੈਦਾ ਹੋਇਆ ਸੀ ਦੱਸ ਦੇਈਏ ਕਿ ਇਸ ਮਹਿਲਾ ਦੇ ਪਤੀ ਦੀ ਮੌਤ ਹੋ ਚੱਕੀ ਹੈ ਅਤੇ ਉਸ ਵੱਲੋਂ ਆਪਣੀਆਂ ਧੀਆਂ ਦੀ ਮਦਦ ਨਾਲ ਪਿਛਲੇ 7 ਸਾਲ ਤੋਂ ਪਰਾਂਠੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਕੀਤੀ ਵੀਡੀਓ ਨੂੰ ਦੇਖੋ